ਗੁੱਬਾਰੇ ਵਾਂਗ ਵੱਧ ਰਿਹਾ ਢਿੱਡ, ਤਾਂ ਅੱਜ ਤੋਂ ਅਪਣਾ ਲਓ ਆਹ ਆਦਤ

Published by: ਏਬੀਪੀ ਸਾਂਝਾ

ਪੇਟ ਦੀ ਬਲੋਟਿੰਗ ਨੂੰ ਘੱਟ ਕਰਨ ਲਈ ਸਵੇਰੇ ਕੋਸਾ ਪਾਣੀ ਪੀਣ ਨਾਲ ਗੈਸ ਅਤੇ ਸੋਜ ਘੱਟ ਹੁੰਦੀ ਹੈ

Published by: ਏਬੀਪੀ ਸਾਂਝਾ

ਖਾਣਾ ਹੌਲੀ-ਹੌਲੀ ਚਬਾ ਕੇ ਖਾਣਾ ਵਧੀਆ ਰਹਿੰਦਾ ਹੈ

Published by: ਏਬੀਪੀ ਸਾਂਝਾ

ਦਿਨ ਵਿੱਚ ਥੋੜੀ-ਥੋੜੀ ਦੇਰ ਪੈਦਲ ਚੱਲਣ ਨਾਲ ਪੇਟ ਹਲਕਾ ਮਹਿਸੂਸ ਹੁੰਦਾ ਹੈ

Published by: ਏਬੀਪੀ ਸਾਂਝਾ

ਦਹੀਂ ਜਾਂ ਪ੍ਰੋਬਾਇਓਟਿਕ ਖਾਣ ਨਾਲ ਅੰਤੜੀਆਂ ਦੀ ਸਿਹਤ ਵਿੱਚ ਸੁਧਾਰ ਆਉਂਦਾ ਹੈ

Published by: ਏਬੀਪੀ ਸਾਂਝਾ

ਖਾਣੇ ਵਿੱਚ ਨਮਕ ਘੱਟ ਲੈਣ ਨਾਲ ਵਾਟਰ ਰਿਟੈਨਸ਼ਨ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਕਾਰਬੋਨੇਟਿਡ ਡ੍ਰਿੰਕਸ ਛੱਡਣ ਨਾਲ ਪੇਟ ਵਿੱਚ ਹਵਾ ਜਮ੍ਹਾ ਨਹੀਂ ਹੁੰਦੀ

Published by: ਏਬੀਪੀ ਸਾਂਝਾ

ਅਦਰਕ ਜਾਂ ਪੁਦੀਨਾ ਚਾਹ ਪੀਣ ਨਾਲ ਤੁਰੰਤ ਸੋਜ ਤੋਂ ਰਾਹਤ ਮਿਲਦੀ ਹੈ

Published by: ਏਬੀਪੀ ਸਾਂਝਾ

ਰਾਤ ਨੂੰ ਬਹੁਤ ਦੇਰ ਜਾਂ ਬਹੁਤ ਭਾਰੀ ਖਾਣਾ ਨਾ ਖਾਣ ਨਾਲ ਪੇਟ ਫੁੱਲਣਾ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ

ਗੈਸ ਬਣਾਉਣ ਵਾਲੇ ਫੂਡ ਜਿਵੇਂ ਰਾਜਮਾ, ਕਾਬੁਲੀ ਛੋਲੇ ਘੱਟ ਕਰਨ ਨਾਲ ਵੀ ਆਰਾਮ ਮਿਲਦਾ ਹੈ, ਸਟ੍ਰੈਸ ਘੱਟ ਲੈਣ ਨਾਲ ਵੀ ਪਾਚਨ ਨੈਚੂਰਲੀ ਸ਼ਾਂਤ ਹੁੰਦਾ ਹੈ ਅਤੇ ਪੇਟ ਫੁੱਲਣਾ ਘੱਟ ਹੁੰਦਾ ਹੈ

Published by: ਏਬੀਪੀ ਸਾਂਝਾ