ਗੋਡਿਆਂ ਦੀ ਗ੍ਰੀਸ ਘੱਟ ਹੋ ਗਈ ਤਾਂ ਖਾਓ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਗੋਡਿਆਂ ਦਾ ਸਿਹਤਮੰਦ ਰਹਿਣਾ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ

ਕਿਉਂਕਿ ਗੋਡਿਆਂ ਦੀ ਮਦਦ ਨਾਲ ਅਸੀਂ ਚੱਲ, ਉੱਠ ਅਤੇ ਬੈਠ ਸਕਦੇ ਹਾਂ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਚੀਜ਼ਾਂ ਖਾਣ ਨਾਲ ਗੋਡੇ ਮਜ਼ਬੂਤ ਰਹਿਣਗੇ

Published by: ਏਬੀਪੀ ਸਾਂਝਾ

ਗੋਡਿਆਂ ਨੂੰ ਮਜਬੂਤ ਅਤੇ ਸਿਹਤਮੰਦ ਰੱਖਣ ਲਈ ਕੈਲਸ਼ੀਅਮ ਨਾਲ ਭਰਪੂਰ ਡਾਈਟ ਲੈਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਰੋਜ਼ ਕਸਰਤ ਕਰੋ, ਜਿਵੇਂ ਕਿ ਸਾਈਕਲਿੰਗ ਅਤੇ ਸਟ੍ਰੈਚਿੰਗ ਵਰਗੀ ਕਸਰਤ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਜੇਕਰ ਤੁਹਾਡਾ ਰੋਜ਼ਾਨਾ ਭਾਰ ਵੱਧ ਰਿਹਾ ਹੈ ਤਾਂ ਇਸ ਦਾ ਅਸਰ ਗੋਡਿਆਂ ‘ਤੇ ਪਵੇਗਾ, ਜਿਸ ਕਰਕੇ ਇਹ ਕਮਜ਼ੋਰ ਹੋ ਸਕਦੇ ਹਨ ਤੇ ਜਿਸ ਦਾ ਅਸਰ ਗੋਡਿਆਂ ‘ਤੇ ਪਵੇਗਾ

ਗੋਡਿਆਂ ਨੂੰ ਸਿਹਤਮੰਦ ਰੱਖਣ ਦੇ ਲਈ ਸਰ੍ਹੋਂ, ਨਾਰੀਅਲ ਜਾਂ ਤਿਲ ਦੇ ਤੇਲ ਨਾਲ ਮਾਲਿਸ਼ ਕਰੋ, ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਰਹਿੰਦਾ ਹੈ

ਜੇਕਰ ਤੁਸੀਂ ਗਲਤ ਤਰੀਕਿਆਂ ਨਾਲ ਬੈਠਦੇ ਹੋ ਤਾਂ ਇਸ ਦਾ ਅਸਰ ਗੋਡਿਆਂ ‘ਤੇ ਪੈਂਦਾ ਹੈ, ਇਸ ਕਰਕੇ ਲੰਬੇ ਸਮੇਂ ਤੱਕ ਨਾ ਬੈਠੋ ਅਤੇ ਚੰਗੀ ਤਰ੍ਹਾਂ ਬੈਠੋ

ਜੇਕਰ ਤੁਹਾਨੂੰ ਗੋਡਿਆਂ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਇੱਕ ਵਾਰ ਡਾਕਟਰ ਦੀ ਸਲਾਹ ਜ਼ਰੂਰ ਲਓ

Published by: ਏਬੀਪੀ ਸਾਂਝਾ