ਬਦਲਦੇ ਮੌਸਮ ਜਾਂ ਜ਼ੁਕਾਮ-ਫਲੂ ਦੌਰਾਨ ਖੰਘ ਆਮ ਗੱਲ ਹੈ, ਪਰ ਜੇ ਇਹ ਹਫ਼ਤਿਆਂ ਤੱਕ ਰਹੇ ਅਤੇ ਕੋਈ ਦਵਾਈ ਜਾਂ ਘਰੇਲੂ ਉਪਾਅ ਰਾਹਤ ਨਾ ਦੇਵੇ, ਤਾਂ ਇਹ ਗੰਭੀਰ ਬਿਮਾਰੀ ਦਾ ਸੰਕੇਤ ਹੋ ਸਕਦਾ ਹੈ।