ਮਾਈਗ੍ਰੇਨ ਦੀ ਸਮੱਸਿਆ ਤੋਂ ਹਮੇਸ਼ਾ ਲਈ ਮਿਲੇਗਾ ਛੁਟਕਾਰਾ, ਕਰ ਲਓ ਆਹ ਕੰਮ

Published by: ਏਬੀਪੀ ਸਾਂਝਾ

ਮਾਈਗ੍ਰੇਨ ਨੂੰ ਜੜ ਤੋਂ ਖ਼ਤਮ ਕਰਨ ਲਈ ਇੱਹ ਸਹੀ ਰੂਟੀਨ ਅਪਨਾਉਣਾ ਜ਼ਰੂਰੀ ਹੈ



ਰੋਜ਼ ਇੱਕ ਹੀ ਸਮੇਂ ‘ਤੇ ਸੌਣ ਅਤੇ ਉੱਠਣ ਦੀ ਆਦਤ ਪਾਓ



ਯੋਗ ਦਾ ਸਹਾਰਾ ਲੈਕੇ ਮਾਨਸਿਕ ਤਣਾਅ ਦੂਰ ਕਰੋ



ਦਿਨ ਵਿੱਚ 7-8 ਘੰਟੇ ਦੀ ਨੀਂਦ ਮਾਈਗ੍ਰੇਨ ਨੂੰ ਰੋਕਣ ਲਈ ਫਾਇਦੇਮੰਦ ਹੈ



ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣ ਨਾਲ ਮਾਈਗ੍ਰੇਨ ਦੀ ਸਮੱਸਿਆ ਦੂਰ ਹੁੰਦੀ ਹੈ



ਚਾਹ ਅਤੇ ਕੌਫੀ ਦਾ ਸੇਵਨ ਘੱਟ ਤੋਂ ਘੱਟ ਕਰੋ, ਇਹ ਮਾਈਗ੍ਰੇਨ ਨੂੰ ਵਧਾ ਸਕਦਾ ਹੈ



ਸਿਰ ਅਤੇ ਧੋਣ ਦੀ ਕੋਸੇ ਤੇਲ ਨਾਲ ਮਾਲਿਸ਼ ਕਰੋ, ਜਿਸ ਨਾਲ ਮਾਈਗ੍ਰੇਨ ਨੂੰ ਕਾਫੀ ਆਰਾਮ ਮਿਲੇਗਾ



ਗਰਮ ਪਾਣੀ ਨਾਲ ਨਹਾਉਣ ਨਾਲ ਸਰੀਰ ਵਿੱਚ ਬਲੱਡ ਫਲੋ ਵਧੀਆ ਹੁੰਦਾ ਹੈ



ਆਹ ਤਰੀਕੇ ਅਪਨਾਉਣ ਨਾਲ ਤੁਸੀਂ ਮਾਈਗ੍ਰੇਨ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ