ਚਿਹਰੇ 'ਤੇ ਝੁਰੜੀਆਂ ਨਹੀਂ ਆਉਣਗੀਆਂ ਅਪਣਾਓ ਆਹ ਤਰੀਕੇ ਚਿਹਰੇ 'ਤੇ ਝੁਰੜੀਆਂ ਆਉਣਾ ਬੁਢਾਪੇ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਜੇਕਰ ਤੁਹਾਡੇ ਚਿਹਰੇ 'ਤੇ ਵੀ ਝੁਰੜੀਆਂ ਪੈ ਗਈਆਂ ਹਨ ਤਾਂ ਆਹ ਤਰੀਕੇ ਅਪਣਾਓ ਆਓ ਜਾਣਦੇ ਹਾਂ ਇਨ੍ਹਾਂ ਤਰੀਕਿਆਂ ਬਾਰੇ ਰੋਜ਼ 3-4 ਲੀਟਰ ਪਾਣੀ ਪੀਓ ਆਪਣੀ ਡਾਈਟ ਵਿੱਚ ਬੈਰੀਜ਼, ਪਾਲਕ ਅਤੇ ਗ੍ਰੀਨ ਟੀ ਸ਼ਾਮਲ ਕਰੋ ਹਮੇਸ਼ਾ ਚੰਗੀ ਕੁਆਲਿਟੀ ਦੀ ਸਨਸਕ੍ਰੀਨ ਲਾਓ ਇਨ੍ਹਾਂ ਤਰੀਕਿਆਂ ਨੂੰ ਅਪਣਾ ਕੇ ਤੁਸੀਂ ਆਪਣੀ ਸਕਿਨ ਨੂੰ ਹੈਲਥੀ ਰੱਖ ਸਕਦੇ ਹੋ ਫਲ, ਸਬਜੀਆਂ ਅਤੇ ਸਾਬਤ ਅਨਾਜ ਅਤੇ ਲੀਨ ਪ੍ਰੋਟੀਨ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰੋ ਨੈਚੂਰਲ ਆਇਲ ਦੀ ਵਰਤੋਂ ਕਰੋ