ਬਾਸੀ ਮੂੰਹ ਇਸ ਦਾਲ ਦਾ ਪਾਣੀ ਪੀਣ ਨਾਲ ਤੇਜ਼ੀ ਨਾਲ ਵਧਦਾ Vitamin B12

ਵਿਟਾਮਿਨ ਬੀ12 ਸਾਡੇ ਸਰੀਰ ਦੇ ਲਈ ਬਹੁਤ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਵਿਟਾਮਿਨ ਬੀ12 ਦੀ ਕਮੀਂ ਨਾਲ ਐਨੀਮੀਆ, ਥਕਾਵਟ ਅਤੇ ਕਮਜ਼ੋਰੀ ਹੋਣ ਲੱਗ ਜਾਂਦੀ ਹੈ

ਪਰ ਗੱਲ ਇਹ ਹੈ ਕਿ ਵਿਟਾਮਿਨ ਬੀ12 ਸਿਰਫ ਮਾਸਾਂਹਾਰੀ ਚੀਜ਼ਾਂ ਵਿੱਚ ਪਾਇਆ ਜਾਂਦਾ ਹੈ

ਪਰ ਗੱਲ ਇਹ ਹੈ ਕਿ ਵਿਟਾਮਿਨ ਬੀ12 ਸਿਰਫ ਮਾਸਾਂਹਾਰੀ ਚੀਜ਼ਾਂ ਵਿੱਚ ਪਾਇਆ ਜਾਂਦਾ ਹੈ

ਇਹ ਸ਼ਾਕਾਹਾਰੀ ਚੀਜ਼ਾਂ ਵਿੱਚ ਘੱਟ ਮਾਤਰਾ ਵਿੱਚ ਮਿਲਦਾ ਹੈ

Published by: ਏਬੀਪੀ ਸਾਂਝਾ

ਪਰ ਇੱਕ ਅਜਿਹੀ ਦਾਲ ਹੈ ਜਿਸ ਵਿੱਚ ਵਿਟਾਮਿਨ ਬੀ12 ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ

ਇਹ ਹੈ ਮੂੰਗੀ ਦੀ ਦਾਲ, ਜਿਸ ਦਾ ਪਾਣੀ ਤੁਹਾਨੂੰ ਸਵੇਰੇ ਖਾਲੀ ਪੇਟ ਬਾਸੀ ਮੂੰਹ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਨੂੰ ਤਿਆਰ ਕਰਨ ਦੇ ਲਈ ਤੁਸੀਂ ਇੱਕ ਕੱਪ ਮੂੰਗੀ ਦੀ ਦਾਲ ਨੂੰ ਧੋ ਕੇ ਸਾਫ ਪਾਣੀ ਵਿੱਚ ਭਿਓਂ ਦਿਓ



ਸਵੇਰੇ ਦਾਲ ਅਤੇ ਪਾਣੀ ਨੂੰ ਅਲੱਗ ਕਰੋ ਅਤੇ ਪਾਣੀ ਨੂੰ ਬਾਸੀ ਮੂੰਹ ਪੀਓ

ਸਵੇਰੇ ਦਾਲ ਅਤੇ ਪਾਣੀ ਨੂੰ ਅਲੱਗ ਕਰੋ ਅਤੇ ਪਾਣੀ ਨੂੰ ਬਾਸੀ ਮੂੰਹ ਪੀਓ

ਉੱਥੇ ਹੀ ਦਾਲ ਦੀ ਚਾਟ ਜਾਂ ਚਿੱਲਾ ਬਣਾ ਕੇ ਨਾਸ਼ਤੇ ਵਿੱਚ ਖਾ ਸਕਦੇ ਹੋ