ਅਸਲੀ ਸ਼ਹਿਦ ਦੀ ਇਦਾਂ ਪਛਾਣ ਕਰੋ ਸ਼ਹਿਰ ਦਾ ਸੇਵਨ ਕਰਨਾ ਸਾਡੇ ਸਰੀਰ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਭਾਰ ਘਟਾਉਣ ਤੋਂ ਲੈਕੇ ਚਿਹਰੇ 'ਤੇ ਗਲੋਅ ਲਿਆਉਣ ਤੱਕ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਸ਼ਹਿਦ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ ਜਿਨ੍ਹਾਂ ਦੀ ਸਾਡੇ ਸਰੀਰ ਨੂੰ ਕਾਫੀ ਲੋੜ ਹੁੰਦੀ ਹੈ ਆਓ ਤੁਹਾਨੂੰ ਦੱਸਦੇ ਹਾਂ ਕਿ ਅਸਲੀ ਸ਼ਹਿਦ ਦੀ ਪਛਾਣ ਕਿਵੇਂ ਕਰ ਸਕਦੇ ਹਾਂ ਗਰਮ ਪਾਣੀ ਇਸ ਦੇ ਲਈ ਸਭ ਤੋਂ ਸੌਖਾ ਤਰੀਕਾ ਹੈ ਜੇਕਰ ਸ਼ਹਿਦ ਗਰਮ ਪਾਣੀ ਵਿੱਚ ਘੁੱਲ ਜਾਂਦਾ ਹੈ ਤਾਂ ਸਮਝ ਜਾਓ ਇਹ ਨਕਲੀ ਹੈ ਤੁਸੀਂ ਬ੍ਰੈਡ ਰਾਹੀਂ ਵੀ ਇਸ ਦੇ ਅਸਲੀ ਅਤੇ ਨਕਲੀ ਦੀ ਪਛਾਣ ਕਰ ਸਕਦੇ ਹੋ ਅਸਲੀ ਸ਼ਹਿਦ ਲਾਉਣ ਨਾਲ ਬ੍ਰੈਡ ਕੌੜਾ ਹੋ ਜਾਂਦਾ ਹੈ ਜਦਕਿ ਨਕਲੀ ਸ਼ਹਿਦ ਲਾਉਣ ਨਾਲ Soft ਹੋ ਜਾਂਦਾ ਹੈ ਇਸ ਤੋਂ ਇਲਾਵਾ ਤੁਸੀਂ ਇਸ ਦੀ ਪਛਾਣ ਅਗੂੰਠੇ ਨਾਲ ਵੀ ਕਰ ਸਕਦੇ ਹੋ