ਕਿਵੇਂ ਪਤਾ ਲੱਗਦਾ ਅੱਖਾਂ ਹੋ ਰਹੀਆਂ ਕਮਜ਼ੋਰ

Published by: ਏਬੀਪੀ ਸਾਂਝਾ

ਅੱਖਾਂ ਸਾਡੇ ਸਰੀਰ ਦਾ ਸਭ ਤੋਂ ਕੀਮਤੀ ਹਿੱਸਾ ਹੁੰਦਾ ਹੈ, ਜਿਸ ਤੋਂ ਬਿਨਾਂ ਅਸੀਂ ਖੂਬਸੂਰਤ ਦੁਨੀਆ ਨੂੰ ਨਹੀਂ ਦੇਖ ਸਕਦੇ ਹਾਂ

Published by: ਏਬੀਪੀ ਸਾਂਝਾ

ਅੱਜਕੱਲ੍ਹ ਅਸੀਂ ਜ਼ਿਆਦਾਤਰ ਸਮਾਂ ਮੋਬਾਈਲ ‘ਤੇ ਬਿਤਾਉਂਦੇ ਹਾਂ ਤਾਂ ਅੱਖਾਂ ‘ਤੇ ਜ਼ੋਰ ਪੈਂਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਵੇਂ ਪਤਾ ਲੱਗਦਾ ਹੈ ਕਿ ਅੱਖਾਂ ਕਮਜ਼ੋਰ ਹੋ ਰਹੀਆਂ ਹਨ

Published by: ਏਬੀਪੀ ਸਾਂਝਾ

ਧੁੰਦਲਾ ਨਜ਼ਰ ਆਉਣਾ, ਨੇੜੇ ਜਾਂ ਦੂਰ ਦੀਆਂ ਚੀਜ਼ਾਂ ਸਾਫ ਦਿਖਾਈ ਨਹੀਂ ਦਿੰਦਾ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਲਗਾਤਾਰ ਪੜ੍ਹਨ ਜਾਂ ਸਕ੍ਰੀਨ ਦੇਖਣ ਤੋਂ ਬਾਅਦ ਸਿਰ ਦਰਦ ਹੋਣਾ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਅੱਖਾਂ ਵਿੱਚ ਥਕਾਵਟ ਜਾਂ ਦਰਦ ਮਹਿਸੂਸ ਹੋਣਾ

Published by: ਏਬੀਪੀ ਸਾਂਝਾ

ਘੱਟ ਰੋਸ਼ਨੀ ਵਿੱਚ ਦੇਣ ਵਿੱਚ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ, ਇਸ ਦੇ ਨਾਲ ਹੀ ਅੱਖਾਂ ਵਿੱਚ ਲਗਾਤਾਰ ਸਾੜ ਪੈਂਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਅੱਖਾਂ ਵਿੱਚ ਨਮੀਂ ਦੀ ਕਮੀਂ ਅਤੇ ਖਾਜ ਹੋਣਾ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਡਬਲ ਦਿਖਾਈ ਦੇਣਾ, ਇੱਕ- ਦੋ ਚੀਜ਼ ਨਜ਼ਰ ਆਉਣਾ

Published by: ਏਬੀਪੀ ਸਾਂਝਾ