ਰਾਤ ਨੂੰ ਬਚਿਆ ਹੋਇਆ ਖਾਣਾ ਖਾਣ ਨਾਲ ਕੀ ਹੁੰਦਾ ਹੈ?

Published by: ਏਬੀਪੀ ਸਾਂਝਾ

ਭਾਰਤੀ ਘਰਾਂ ਵਿੱਚ ਅਕਸਰ ਰਾਤ ਦਾ ਬਚਿਆ ਹੋਇਆ ਖਾਣਾ ਖਾ ਲੈਂਦੇ ਹਾਂ

Published by: ਏਬੀਪੀ ਸਾਂਝਾ

ਇਹ ਆਦਤ ਕਈ ਵਾਰ ਸਮਾਂ ਬਚਾਉਣ ਅਤੇ ਭੋਜਨ ਬਰਬਾਦ ਨਾ ਕਰਨ ਦੇ ਲਈ ਅਪਣਾਈ ਜਾਂਦੀ ਹੈ

Published by: ਏਬੀਪੀ ਸਾਂਝਾ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਰਾਤ ਦਾ ਬਚਿਆ ਹੋਇਆ ਖਾਣਾ ਸਿਹਤ ਲਈ ਸਹੀ ਹੈ ਜਾਂ ਨਹੀਂ

Published by: ਏਬੀਪੀ ਸਾਂਝਾ

ਆਓ ਤੁਹਾਨੂੰ ਦੱਸਦੇ ਹਾਂ ਕਿ ਰਾਤ ਦਾ ਬਚਿਆ ਹੋਇਆ ਖਾਣਾ ਖਾਣ ਨਾਲ ਕੀ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਪੂਰੀ ਰਾਤ ਦਾ ਖਾਣਾ ਬਾਹਰ ਰੱਖਦੇ ਹੋ ਤਾਂ ਉਸ ਵਿੱਚ ਬੈਕਟੀਰੀਆ ਤੇਜੀ ਨਾਲ ਵਧਦਾ ਹੈ, ਜਿਸ ਨਾਲ ਫੂਡ ਪਾਇਜ਼ਨਿੰਗ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਖਾਣਾ ਲੰਬੇ ਸਮੇਂ ਤੱਕ ਰੱਖਣ ਨਾਲ ਉਸ ਵਿੱਚ ਮੌਜੂਦ ਵਿਟਾਮਿਨਸ ਅਤੇ ਮਿਨਰਲਸ ਹੁੰਦੇ ਹਨ

Published by: ਏਬੀਪੀ ਸਾਂਝਾ

ਜੇਕਰ ਖਾਣਾ ਠੰਡਾ ਹੋਣ ਤੋਂ ਬਾਅਦ 2 ਘੰਟੇ ਬਾਅਦ ਹੀ ਫਰਿੱਜ ਵਿੱਚ ਰੱਖ ਦਿੱਤਾ ਜਾਵੇ ਤਾਂ ਇਹ ਅਗਲੇ ਦਿਨ ਲਈ ਸੁਰੱਖਿਅਤ ਰਹਿ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਇਨ੍ਹਾਂ ਵਿੱਚ ਨਮੀਂ ਜ਼ਿਆਦਾ ਹੁੰਦੀ ਹੈ, ਜਿਸ ਨਾਲ ਛੇਤੀ ਬੈਕਟੀਰੀਆ ਹੁੰਦੇ ਹਨ

Published by: ਏਬੀਪੀ ਸਾਂਝਾ

ਹਮੇਸ਼ਾ ਬਚਿਆ ਖਾਣਾ ਘੱਟ ਤੋਂ ਘੱਟ 70 ਡਿਗਰੀ ਸੈਲਸੀਅਸ ਤੱਕ ਗਰਮ ਕਰਨਾ ਚਾਹੀਦਾ ਤਾਂ ਕਿ ਹਾਨੀਕਾਰਕ ਜੀਵਾਣੂ ਨਸ਼ਟ ਹੋ ਸਕੇ

Published by: ਏਬੀਪੀ ਸਾਂਝਾ