ਖੰਘ-ਜ਼ੁਕਾਮ ਨੇ ਕੀਤਾ ਹੋਇਆ ਪਰੇਸ਼ਾਨ ਤਾਂ ਰੋਜ਼ ਸਵੇਰੇ ਪੀਓ ਆਹ ਚੀਜ਼

Published by: ਏਬੀਪੀ ਸਾਂਝਾ

ਮੌਸਮ ਬਦਲਣ ਦੇ ਨਾਲ ਹੀ ਸਰਦੀ-ਜ਼ੁਕਾਮ ਸ਼ੁਰੂ ਹੋ ਜਾਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਬਦਲਦੇ ਮੌਸਮ ਵਿੱਚ ਅੱਖਾਂ ਵਿੱਚ ਪਾਣੀ ਅਤੇ ਛਿੱਕਾਂ ਲੱਗ ਜਾਂਦੀਆਂ ਹਨ

Published by: ਏਬੀਪੀ ਸਾਂਝਾ

ਇਸ ਲਈ ਤੁਹਾਨੂੰ ਇੱਕ ਅਜਿਹੀ ਚਾਹ ਬਾਰੇ ਦੱਸਣ ਜਾ ਰਹੇ ਹਾਂ

Published by: ਏਬੀਪੀ ਸਾਂਝਾ

ਜਿਸ ਨੂੰ ਪੀਣ ਨਾਲ ਤੁਸੀਂ ਇਸ ਤੋਂ ਰਾਹਤ ਪਾ ਸਕਦੇ ਹੋ

Published by: ਏਬੀਪੀ ਸਾਂਝਾ

ਇਹ ਚਾਹ ਨਾ ਸਿਰਫ ਤੁਹਾਡੀ ਸਰਦੀ-ਖੰਘ ਨੂੰ ਠੀਕ ਕਰੇਗੀ, ਸਗੋਂ ਇਮਿਊਨਿਟੀ ਵੀ ਬੂਸਟ ਕਰੇਗੀ

Published by: ਏਬੀਪੀ ਸਾਂਝਾ

ਇਸ ਨੂੰ ਬਣਾਉਣ ਲਈ ਤੁਹਾਨੂੰ ਤੁਲਸੀ, ਕਾਲੀ ਮਿਰਚ, ਸ਼ਹਿਦ ਅਤੇ ਅਦਰਕ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਨ੍ਹਾਂ ਤਿੰਨ ਚੀਜ਼ਾਂ ਨੂੰ ਉਬਾਲ ਕੇ ਚਾਹ ਬਣਾਓ

Published by: ਏਬੀਪੀ ਸਾਂਝਾ

ਇਹ ਨੈਚੂਰਲ ਚਾਹ ਕਫ-ਸਿਰਪ ਦੀ ਤਰ੍ਹਾਂ ਕੰਮ ਕਰਦੀ ਹੈ, ਇਸ ਦੇ ਨਾਲ ਹੀ ਇਮਿਊਨਿਟੀ ਬੂਸਟ ਕਰਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਸਰਦੀ-ਜ਼ੁਕਾਮ 4-5 ਦਿਨ ਰਹਿ ਜਾਵੇ ਜਾਂ ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਜਾਂ ਛਾਤੀ ਵਿੱਚ ਦਰਦ ਹੋਵੇ ਤਾਂ ਤੁਰੰਤ ਡਾਕਟਰ ਦੀ ਸਲਾਹ ਲਓ

Published by: ਏਬੀਪੀ ਸਾਂਝਾ