ਖਾਣੇ ਦੇ ਨਾਲ ਕੱਚਾ ਪਿਆਜ ਖਾਣਾ ਚਾਹੀਦਾ ਜਾਂ ਨਹੀਂ?

Published by: ਏਬੀਪੀ ਸਾਂਝਾ

ਭਾਰਤੀ ਖਾਣੇ ਦੀ ਪਲੇਟ ਵਿੱਚ ਕੱਚਾ ਪਿਆਜ ਨਾ ਹੋਵੇ ਤਾਂ ਰੋਟੀ ਦਾ ਸੁਆਦ ਅਧੂਰ ਲੱਗਦਾ ਹੈ

Published by: ਏਬੀਪੀ ਸਾਂਝਾ

ਭਾਵੇਂ ਦਾਲ-ਰੋਟੀ ਹੋਵੇ, ਪਰੌਂਠਾ ਹੋਵੇ ਜਾਂ ਦਾਲ ਤੜਕਾ, ਪਿਆਜ ਹਮੇਸ਼ਾ ਖਾਣੇ ਦੇ ਨਾਲ ਰੱਖੀ ਜਾਂਦੀ ਹੈ

ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਕੱਚਾ ਪਿਆਜ ਖਾਣਾ ਫਾਇਦੇਮੰਦ ਜਾਂ ਨੁਕਸਾਨਦਾਇਕ

Published by: ਏਬੀਪੀ ਸਾਂਝਾ

ਪਿਆਜ ਵਿੱਚ ਮੌਜੂਦ ਫਾਈਬਰ ਅਤੇ ਪ੍ਰੋਬਾਇਓਟਿਕਸ ਪਾਚਨ ਸ਼ਕਤੀ ਨੂੰ ਵਧਾਉਂਦੇ ਹਨ

Published by: ਏਬੀਪੀ ਸਾਂਝਾ

ਇਸ ਵਿੱਚ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਹੁੰਦੇ ਹਨ, ਜੋ ਕਿ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦੇ ਹਨ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਕੱਚਾ ਪਿਆਜ ਸਰੀਰ ਨੂੰ ਠੰਡਕ ਦਿੰਦੀ ਹੈ ਅਤੇ ਲੂ ਲਗਣ ਤੋਂ ਬਚਾਉਂਦੀ ਹੈ

Published by: ਏਬੀਪੀ ਸਾਂਝਾ

ਪਿਆਜ ਵਿੱਚ ਮੌਜੂਦ ਸਲਫਰ ਅਤੇ ਫਲੇਵੋਨੋਇਡਸ ਬਲੱਡ ਸ਼ੂਗਰ ਲੈਵਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਪਿਆਜ ਕੋਲੈਸਟ੍ਰੋਲ ਘੱਟ ਕਰਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਂਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਪਿਆਜ ਵਿੱਚ ਪੋਟਾਸ਼ੀਅਮ ਹੁੰਦਾ ਹੈ, ਜੋ ਕਿ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ

Published by: ਏਬੀਪੀ ਸਾਂਝਾ