ਬਹੁਤ ਜ਼ਿਆਦਾ ਆਲੂ ਖਾਣ ਦੇ ਹੁੰਦੇ ਗੰਭੀਰ ਨੁਕਸਾਨ

Published by: ਏਬੀਪੀ ਸਾਂਝਾ

ਆਲੂ ਅਜਿਹੀ ਸਬਜ਼ੀ ਹੈ, ਜਿਹੜੀ ਸਾਰੀਆਂ ਸਬਜੀਆਂ ਵਿੱਚ ਪੈ ਜਾਂਦੀ ਹੈ, ਮੇਥੀ, ਫੁੱਲਗੋਭੀ, ਪੱਤਾਗੋਭੀ,ਮਟਰ, ਬੈਂਗਨ ਵਿੱਚ ਆਲੂ ਪਾਏ ਜਾਂਦੇ ਹਨ

Published by: ਏਬੀਪੀ ਸਾਂਝਾ

ਪਰ ਆਲੂ ਦਾ ਜ਼ਿਆਦਾ ਸੇਵਨ ਸਰੀਰ ਦੇ ਫਾਇਦੇ ਦੀ ਥਾਂ ਨੁਕਸਾਨ ਪਹੁੰਚਾ ਸਕਦਾ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਜ਼ਿਆਦਾ ਆਲੂ ਖਾਣ ਨਾਲ ਕਿਹੜੇ ਨੁਕਸਾਨ ਹੁੰਦੇ ਹਨ

Published by: ਏਬੀਪੀ ਸਾਂਝਾ

ਆਲੂ ਵਿੱਚ ਮੌਜੂਦ ਭਰਪੂਰ ਮਾਤਰਾ ਵਿੱਚ ਕਾਰਬੋਹਾਈਡ੍ਰੇਟ ਸਰੀਰ ਨੂੰ ਫਲਾ ਸਕਦੇ ਹਨ, ਭਾਵ ਕਿ ਮੋਟਾਪੇ ਦਾ ਕਾਰਨ ਬਣ ਸਕਦੇ ਹਨ

Published by: ਏਬੀਪੀ ਸਾਂਝਾ

ਆਲੂ ਵਿੱਚ ਮੌਜੂਦ ਸਟਾਰਚ ਅਤੇ ਕਾਰਬੋਹਾਈਡ੍ਰੇਟ ਗਠੀਆ ਦੇ ਮਰੀਜਾਂ ਦੇ ਲਈ ਵਧੀਆ ਨਹੀਂ ਹੁੰਦਾ ਹੈ

Published by: ਏਬੀਪੀ ਸਾਂਝਾ

ਇਹ ਉਨ੍ਹਾਂ ਦੇ ਭਾਰ ਨੂੰ ਵਧਾ ਕੇ ਗਠੀਏ ਦੇ ਦਰਦ ਨੂੰ ਹੋਰ ਵਧਾ ਸਕਦੇ ਹਨ

Published by: ਏਬੀਪੀ ਸਾਂਝਾ

ਜੇਕਰ ਖਾਣਾ ਹੀ ਹੈ ਤਾਂ ਘੱਟ ਅਤੇ ਬਿਨਾਂ ਤੇਲ ਵਾਲਾ ਆਲੂ ਖਾਓ, ਕਿਉਂਕਿ ਡੀਪ ਫ੍ਰਾਈਡ ਅਤੇ ਬੇਕਡ ਆਲੂ ਜ਼ਿਆਦਾ ਹਾਨੀਕਾਰਕ ਹੁੰਦੇ ਹਨ

Published by: ਏਬੀਪੀ ਸਾਂਝਾ

ਆਲੂ ਦਾ ਜਿਆਦਾ ਸੇਵਨ ਸਰੀਰ ਵਿੱਚ ਗਲੂਕੋਜ ਦੀ ਮਾਤਰਾ ਨੂੰ ਵਧਾਉਂਦਾ ਹੈ, ਇਹ ਸ਼ੂਗਰ ਦੇ ਮਰੀਜ਼ਾਂ ਦੇ ਦਿਲ ‘ਤੇ ਜ਼ਿਆਦਾ ਅਸਰ ਪਾਉਂਦਾ ਹੈ

Published by: ਏਬੀਪੀ ਸਾਂਝਾ

ਇਸ ਨਾਲ ਹਾਈ ਬਲੱਡ ਪ੍ਰੈਸ਼ਰ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ

Published by: ਏਬੀਪੀ ਸਾਂਝਾ