ਇਸ ਵੇਲੇ ਬਾਜ਼ਾਰ ਵਿੱਚ ਬਹੁਤ ਲੀਚੀ ਵਿੱਕ ਰਹੀ ਹੈ



ਹਾਲਾਂਕਿ ਨਕਲੀ ਲੀਚੀ ਜ਼ੋਰਾਂ-ਸ਼ੋਰਾਂ ਨਾਲ ਵਿੱਕ ਰਹੀ ਹੈ



ਇਦਾਂ ਪਛਾਣੋ ਅਸਲੀ ਅਤੇ ਨਕਲੀ ਲੀਚੀ



ਨਕਲੀ ਲੀਚੀ ਨੂੰ ਦਵਾਈਆਂ ਦੀ ਮਦਦ ਨਾਲ ਪਕਾਇਆ ਜਾਂਦਾ ਹੈ



ਇਸ ਨੂੰ ਲਾਲ ਕਰਨ ਲਈ ਹਾਨੀਕਾਰਕ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ



ਲੀਚੀ ਨੂੰ ਮਿੱਠਾ ਕਰਨ ਦੇ ਲਈ ਇੰਜਕਸ਼ਨ ਨਾਲ ਸ਼ੂਗਰ ਸਿਰਪ ਪਾਇਆ ਜਾਂਦਾ ਹੈ



ਨਕਲੀ ਲੀਚੀ ਦੀ ਪਛਾਣ ਕਰਨ ਲਈ ਕੋਟਨ ਨੂੰ ਇਨ੍ਹਾਂ 'ਤੇ ਰਗੜ ਕੇ ਚੈੱਕ ਕਰੋ



ਜੇਕਰ ਕੋਟਨ 'ਤੇ ਗਾੜ੍ਹਾ ਲਾਲ ਰੰਗ ਲੱਗਦਾ ਹੈ ਤਾਂ ਸਮਝ ਜਾਓ ਇਹ ਨਕਲੀ ਲੀਚੀ ਹੈ



ਜੇਕਰ ਕੋਟਨ 'ਤੇ ਹਲਕਾ ਗੁਲਾਬੀ ਰੰਗ ਆਉਂਦਾ ਹੈ ਤਾਂ ਸਮਝ ਜਾਓ ਇਹ ਅਸਲੀ ਲੀਚੀ ਹੈ



ਲੀਚੀ ਵਿੱਚ ਜੇਕਰ ਜ਼ਿਆਦਾ ਮਿਠਾਸ ਹੁੰਦੀ ਹੈ ਤਾਂ ਸਮਝ ਜਾਓ ਕਿ ਇਸ ਨੂੰ ਸ਼ੂਗਰ ਸਿਰਪ ਨਾਲ ਮਿੱਠਾ ਕੀਤਾ ਗਿਆ ਹੈ



Thanks for Reading. UP NEXT

ਈਸਬਗੋਲ ਖਾਣ ਨਾਲ ਮਿਲਦੇ ਗਜ਼ਬ ਫਾਇਦੇ, ਭਾਰ ਘਟਾਉਣ ਤੋਂ ਲੈ ਕੇ ਪਾਚਨ ਕਿਰਿਆ ਹੁੰਦੀ ਠੀਕ

View next story