ਸਵੇਰੇ ਇੱਕ ਕੱਚ ਮਸਾਲੇ ਵਾਲੀ ਚਾਹ ਮਿਲ ਜਾਵੇ ਤਾਂ ਪੂਰਾ ਦਿਨ ਵਧੀਆ ਰਹਿੰਦਾ ਹੈ

ਸਵੇਰ ਦੀ ਤਾਜਗੀ ਬਣਾਉਣ ਲਈ ਬਹੁਤ ਸਾਰੇ ਲੋਕਾਂ ਨੂੰ ਚਾਹ ਦੀ ਲੋੜ ਪੈਂਦੀ ਹੈ

ਇਸ ਵਿੱਚ ਇਲਾਇਚੀ, ਦਾਲਚੀਨੀ, ਸੌਂਠ, ਲੌਂਗ, ਕਾਲੀ ਮਿਰਚ ਅਤੇ ਜੈਫਲ ਵਰਗੇ ਮਸਾਲੇ ਹੁੰਦੇ ਹਨ

ਇਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਕਦੇ ਨਹੀਂ ਭੁੱਲ ਸਕਦੇ