ਪੇਟ ‘ਚ ਇਨਫੈਕਸ਼ਨ ਕਿਵੇਂ ਹੁੰਦੀ?

ਪੇਟ ‘ਚ ਇਨਫੈਕਸ਼ਨ ਕਿਵੇਂ ਹੁੰਦੀ?

ਅੱਜਕੱਲ੍ਹ ਦੇ ਗਲਤ ਲਾਈਫਸਟਾਈਲ ਅਤੇ ਖਾਣ ਪੀਣ ਦੇ ਕਰਕੇ ਵੀ ਪੇਟ ਵਿੱਚ ਇਨਫੈਕਸ਼ਨ ਜ਼ਿਆਦਾ ਹੁੰਦੀ ਹੈ

Published by: ਏਬੀਪੀ ਸਾਂਝਾ

ਪੇਟ ਦੇ ਇਨਫੈਕਸ਼ਨ ਨੂੰ ਗੈਸਟ੍ਰੋਐਨਟਰਾਈਟਸ ਜਾਂ ਪੇਟ ਦਾ ਫਲੂ ਵੀ ਕਿਹਾ ਜਾਂਦਾ ਹੈ

Published by: ਏਬੀਪੀ ਸਾਂਝਾ

ਜ਼ਿਆਦਾਤਰ ਮਾਮਲਿਆਂ ਵਿੱਚ ਇਸ ਬਿਮਾਰੀ ਤੋਂ ਠੀਕ ਹੋਣ ਵਿੱਚ ਇੱਕ ਹਫਤੇ ਤੋਂ ਵੀ ਘੱਟ ਦਾ ਸਮਾਂ ਲੱਗਦਾ ਹੈ, ਪਰ ਕਈ ਵਾਰ ਆਹ ਸਮੱਸਿਆ ਵੱਧ ਜਾਂਦੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪੇਟ ਦੀ ਇਨਫੈਕਸ਼ਨ ਕਿਵੇਂ ਹੁੰਦੀ ਹੈ

ਸਾਡੇ ਡਾਈਜੈਸਟਿਵ ਸਿਸਟਮ ਵਿੱਚ ਵਾਇਰਸ, ਬੈਕਟੀਰੀਆ, ਪਰਜੀਵੀ ਜਾਂ ਫੰਗਸ ਕਰਕੇ ਪੇਟ ਵਿੱਚ ਇਨਫੈਕਸ਼ਨ ਹੁੰਦਾ ਹੈ

Published by: ਏਬੀਪੀ ਸਾਂਝਾ

ਪੇਟ ਵਿੱਚ ਇਨਫੈਕਸ਼ਨ ਦਾ ਸਭ ਤੋਂ ਆਮ ਕਾਰਨ ਦਸਤ ਅਤੇ ਉਲਟੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਗਲਤ ਖਾਣਪੀਣ, ਗੰਦਾ ਪਾਣੀ ਅਤੇ ਹਾਈਜੀਨ ਦਾ ਧਿਆਨ ਨਾ ਰੱਖਣ ਕਰਕੇ ਵੀ ਪੇਟ ਵਿੱਚ ਇਨਫੈਕਸ਼ਨ ਹੁੰਦੀ ਹੈ

ਉੱਥੇ ਹੀ ਕੁਝ ਦਵਾਈਆਂ ਜਾਂ ਸਰੀਰਕ ਬਿਮਾਰੀਆਂ ਵੀ ਪੇਟ ਦੇ ਇਨਫੈਕਸ਼ਨ ਦਾ ਕਾਰਨ ਬਣਦੀਆਂ ਹਨ

ਜੇਕਰ ਕਿਸੇ ਵਿਅਕਤੀ ਦੇ ਨਾਲ ਤੌਲੀਆ, ਖਾਣਾ ਜਾਂ ਭਾਂਡੇ ਸਾਂਝੇ ਕਰਦੇ ਹੋ, ਜਿਸ ਨੂੰ ਪਹਿਲਾਂ ਹੀ ਇਸ ਸਥਿਤੀ ਨੂੰ ਪੈਦਾ ਕਰਨ ਵਾਲਾ ਵਾਇਰਸ ਹੈ ਤਾਂ ਉਨ੍ਹਾਂ ਨੂੰ ਵੀ ਗੈਸਟ੍ਰੋਐਂਟੇਰਾਈਟਸ ਹੋਣ ਦਾ ਵੀ ਖਤਰਾ ਰਹਿੰਦਾ ਹੈ

ਜੇਕਰ ਕਿਸੇ ਵਿਅਕਤੀ ਦੇ ਨਾਲ ਤੌਲੀਆ, ਖਾਣਾ ਜਾਂ ਭਾਂਡੇ ਸਾਂਝੇ ਕਰਦੇ ਹੋ, ਜਿਸ ਨੂੰ ਪਹਿਲਾਂ ਹੀ ਇਸ ਸਥਿਤੀ ਨੂੰ ਪੈਦਾ ਕਰਨ ਵਾਲਾ ਵਾਇਰਸ ਹੈ ਤਾਂ ਉਨ੍ਹਾਂ ਨੂੰ ਵੀ ਗੈਸਟ੍ਰੋਐਂਟੇਰਾਈਟਸ ਹੋਣ ਦਾ ਵੀ ਖਤਰਾ ਰਹਿੰਦਾ ਹੈ