ਲੀਵਰ ਨੂੰ ਮਜਬੂਤ ਰੱਖਣ ਲਈ ਸਵੇਰੇ-ਸ਼ਾਮ ਕੀ ਖਾਣਾ ਚਾਹੀਦਾ

Published by: ਏਬੀਪੀ ਸਾਂਝਾ

ਲੀਵਰ ਸਰੀਰ ਨੂੰ ਡਿਟਾਕਸ ਕਰਨ ਅਤੇ ਪਾਚਨ ਨੂੰ ਬਿਹਤਰ ਰੱਖਣ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ

ਸਵੇਰ ਦੀ ਸਹੀ ਖਾਣਪੀਣ ਦੀਆਂ ਆਦਤਾਂ ਲੀਵਰ ਨੂੰ ਸਿਹਤਮੰਦ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ

Published by: ਏਬੀਪੀ ਸਾਂਝਾ

ਆਓ ਜਾਣਦੇ ਹਾਂ ਸਵੇਰੇ ਕਿਹੜੀਆਂ ਚੀਜ਼ਾਂ ਖਾਣੀਆਂ ਫਾਇਦੇਮੰਦ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਸਵੇਰੇ ਕੋਸੇ ਪਾਣੀ ਵਿੱਚ ਨਿੰਬੂ ਮਿਲਾ ਕੇ ਪੀਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਹ ਪਾਚਨ ਨੂੰ ਬਿਹਤਰ ਬਣਾਉਣ ਅਤੇ ਲੀਵਰ ਦੀ ਸਫਾਈ ਦੀ ਪ੍ਰਕਿਰਿਆ ਨੂੰ ਸਪੋਰਟ ਕਰਨ ਵਿੱਚ ਮਦਦ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਪਪੀਤਾ ਫਾਈਬਰ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਪਪੀਤਾ ਖਾਣ ਨਾਲ ਪਾਚਨ ਬਿਹਤਰ ਹੁੰਦਾ ਹੈ ਅਤੇ ਲੀਵਰ ‘ਤੇ ਦਬਾਅ ਘੱਟ ਪੈਂਦਾ ਹੈ, ਓਟਸ ਵਿੱਚ ਫਾਈਬਰ ਚੰਗੀ ਮਾਤਰਾ ਵਿੱਚ ਹੁੰਦਾ ਹੈ, ਇਸ ਸਰੀਰ ਵਿੱਚ ਜਮ੍ਹਾ ਵਾਧੂ ਫੈਟ ਨੂੰ ਕੰਟਰੋਲ ਕਰਨ ਵਿੱਚ ਮਦਦ ਕਰ ਸਕਦਾ ਹੈ

Published by: ਏਬੀਪੀ ਸਾਂਝਾ

ਸਵੇਰੇ ਭਿੱਜੇ ਹੋਏ ਅਖਰੋਟ ਖਾਣ ਨਾਲ ਸਰੀਰ ਨੂੰ ਹੈਲਥੀ ਫੈਟ ਅਤੇ ਓਮੇਗਾ-3 ਮਿਲਦਾ ਹੈ, ਇਹ ਲੀਵਰ ਦੀ ਹੈਲਥ ਨੂੰ ਸਪੋਰਟ ਕਰਨ ਅਤੇ ਸੋਜ ਘੱਟ ਕਰਨ ਵਿੱਚ ਮਦਦਗਾਰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਗ੍ਰੀਨ ਟੀ ਵੀ ਫਾਈਦੇਮੰਦ ਹੁੰਦੀ ਹੈ, ਸਵੇਰ ਦੀ ਡਾਈਟ ਵਿੱਚ ਫਲ, ਸੇਬ, ਚੁਕੰਦਰ, ਗਾਜਰ ਅਤੇ ਹਰੀ ਸਬਜੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ

Published by: ਏਬੀਪੀ ਸਾਂਝਾ