ਘਰ ‘ਚ ਕਿਵੇਂ ਬਣਾ ਸਕਦੇ ਸੁਆਦ ਰਸਮਲਾਈ

ਰਸਮਲਾਈ ਇੱਕ ਭਾਰਤੀ ਮਿਠਾਈ ਹੈ, ਜਿਸ ਨੂੰ ਲੋਕ ਖਾਸਤੌਰ ‘ਤੇ ਤਿਉਹਾਰਾਂ, ਵਿਆਹਾਂ ਜਾਂ ਹੋਰ ਮੌਕਿਆਂ ‘ਤੇ ਪਸੰਦ ਕਰਦੇ ਹਨ

Published by: ਏਬੀਪੀ ਸਾਂਝਾ

ਇਸ ਵਾਰ ਤੁਸੀਂ ਸੋਚ ਰਹੇ ਹੋਵੋਗੇ ਰਸਮਲਾਈ ਕਿਵੇਂ ਬਣਾਉਂਦੇ ਹਨ, ਜਾਣ ਲਓ ਸਹੀ ਤਰੀਕਾ

Published by: ਏਬੀਪੀ ਸਾਂਝਾ

ਸਭ ਤੋਂ ਪਹਿਲਾਂ ਪਨੀਰ ਲਈ ਦੁੱਧ, ਨਿੰਬੂ ਦਾ ਰਸ, ਚੀਨੀ, ਕੇਸਰ ਧਾਗੇ, ਇਲਾਇਚੀ ਪਾਊਡਰ, ਬਦਾਮ ਅਤੇ ਪਿਸਤਾ ਲੈ ਲਓ

Published by: ਏਬੀਪੀ ਸਾਂਝਾ

ਇੱਕ ਭਾਂਡੇ ਵਿੱਚ ਦੁੱਧ ਨੂੰ ਗਰਮ ਕਰੋ, ਨਿੰਬੂ ਦਾ ਰਸ ਪਾਉਣ ਨਾਲ ਦੁੱਧ ਫੱਟਣ ਦਾ ਇੰਤਜ਼ਾਰ ਕਰੋ

Published by: ਏਬੀਪੀ ਸਾਂਝਾ

ਫਿਰ ਛੇਨਾ ਨੂੰ ਉਸ ਵਿੱਚ ਅਲੱਗ ਤਿਆਰ ਕਰ ਲਓ ਅਤੇ ਚੰਗੀ ਤਰ੍ਹਾਂ ਮਸਲ ਕੇ ਗੋਲਾ ਬਣਾ ਲਓ

Published by: ਏਬੀਪੀ ਸਾਂਝਾ

ਧਿਆਨ ਰਹੇ ਕਿ ਪਨੀਰ ਨੂੰ ਮਸਲਣਾ ਜ਼ਰੂਰੀ ਹੈ ਤਾਂ ਕਿ ਰਸਮਲਾਈ ਨਰਮ ਅਤੇ ਸੁਆਦਿਸ਼ਟ ਬਣੇ

Published by: ਏਬੀਪੀ ਸਾਂਝਾ

ਹੁਣ ਰਸ ਦੇ ਲਈ ਇੱਕ ਵਾਰ ਫਿਰ ਦੁੱਧ ਲੈਕੇ ਉਬਾਲ ਲਓ, ਇਸ ਦੇ ਨਾਲ ਹੀ ਇਸ ਵਿੱਚ ਚੀਨੀ, ਕੇਸਰ, ਇਲਾਇਚੀ ਪਾਊਡਰ ਪਾ ਲਓ

Published by: ਏਬੀਪੀ ਸਾਂਝਾ

ਹੁਣ ਚੰਗੀ ਤਰ੍ਹਾਂ ਪਕਾਉਣ ਤੋਂ ਬਾਅਦ ਚੁੱਲ੍ਹੇ ਤੋਂ ਉਤਾਰ ਕੇ ਠੰਡਾ ਕਰ ਲਓ ਫਿਰ ਉਸ ਵਿੱਚ ਪਨੀਰ ਪਾ ਲਓ

Published by: ਏਬੀਪੀ ਸਾਂਝਾ

ਹੁਣ 2-3 ਘੰਟੇ ਦੇ ਲਈ ਇਸ ਨੂੰ ਫਰਿੱਜ ਵਿੱਚ ਰੱਖ ਦਿਓ ਅਤੇ ਸਰਵ ਕਰਨ ਵੇਲੇ ਬਦਾਮ ਅਤੇ ਪਿਸਤਾ ਪਾ ਲਓ

Published by: ਏਬੀਪੀ ਸਾਂਝਾ