ਘਰ ‘ਚ ਇਦਾਂ ਬਣਾਓ ਸਿਰਕਾ

Published by: ਏਬੀਪੀ ਸਾਂਝਾ

ਫ੍ਰਾਈਡ ਰਾਈਸ ਹੋਣ ਜਾਂ ਸੜੇ ਹੋਏ ਭਾਂਡੇ ਸਿਰਕੇ ਦੀ ਵਰਤੋਂ ਕਾਫੀ ਵਿਆਪਕ ਤਰੀਕੇ ਨਾਲ ਕੀਤੀ ਜਾਂਦੀ ਹੈ

Published by: ਏਬੀਪੀ ਸਾਂਝਾ

ਦਰਅਸਲ, ਸਿਰਕਾ ਇੱਕ ਐਕਟੀਵੇਟਰ ਦੀ ਤਰ੍ਹਾਂ ਕੰਮ ਕਰਦਾ ਹੈ

Published by: ਏਬੀਪੀ ਸਾਂਝਾ

ਇਸ ਕਰਕੇ ਇਸ ਦੀ ਵਰਤੋਂ ਕਿਸੇ ਵੀ ਖਾਣੇ ਵਿੱਚ ਫਰਮਨਟੇਸ਼ਨ ਦੇ ਲਈ ਕੀਤਾ ਜਾਂਦਾ ਹੈ

Published by: ਏਬੀਪੀ ਸਾਂਝਾ

ਜੇਕਰ ਤੁਸੀਂ ਘਰ ਵਿੱਚ ਸਿਰਕਾ ਬਣਾਉਣਾ ਚਾਹੁੰਦੇ ਹੋ ਤਾਂ ਇਹ ਬਹੁਤ ਹੀ ਸੌਖਾ ਹੈ

Published by: ਏਬੀਪੀ ਸਾਂਝਾ

ਇਸ ਦੇ ਲਈ ਸਭ ਤੋਂ ਪਹਿਲਾਂ ਇੱਕ ਮਿੱਟੀ ਦਾ ਭਾਂਡਾ ਲਓ ਤੇ ਉਸ ਵਿੱਚ ਗੰਨੇ ਦਾ ਰਸ ਭਰ ਕੇ ਰੱਖ ਦਿਓ

Published by: ਏਬੀਪੀ ਸਾਂਝਾ

ਉਸ ਤੋਂ ਬਾਅਦ ਇਸ ਨੂੰ ਉੱਪਰ ਤੋਂ ਕਿਸੇ ਕਾਲੇ ਕੱਪੜੇ ਨਾਲ ਢੱਕ ਕੇ ਬੰਨ੍ਹ ਦਿਓ ਅਤੇ ਦਿਨ ਵਿੱਚ ਇਸ ਨੂੰ ਧੁੱਪ ਦਿਖਾਓ

Published by: ਏਬੀਪੀ ਸਾਂਝਾ

ਆਹ ਪ੍ਰੋਸੈਸ ਲਗਭਗ ਦੋ ਮਹੀਨਿਆਂ ਤੱਕ ਕਰਦੇ ਰਹੋ

Published by: ਏਬੀਪੀ ਸਾਂਝਾ

ਫਿਰ ਕਿਸੇ ਦੂਜੇ ਭਾਂਡੇ ਵਿੱਚ ਸਾਫ ਸੂਤੀ ਕੱਪੜਾ ਲਾ ਕੇ ਇਸ ਨੂੰ ਛਾਣ ਲਓ

Published by: ਏਬੀਪੀ ਸਾਂਝਾ

ਹੁਣ ਇਸ ਸਿਰਕੇ ਨੂੰ ਕਿਸੇ ਕੱਚ ਦੀ ਬੋਤਲ ਵਿੱਚ ਭਰ ਕੇ ਰੱਖ ਦਿਓ ਤਾਂ ਕਿ ਰਿਐਕਟ ਨਾ ਕਰੇ

Published by: ਏਬੀਪੀ ਸਾਂਝਾ