ਇਸ ਬਿਮਾਰੀ ਦਾ ਨਾਮ Conjunctivitis ਹੈ Pink Eye Infection and Eye Flu ਵਜੋਂ ਵੀ ਜਾਣਿਆ ਜਾਂਦਾ ਹੈ ਜਿਸ ਕਾਰਨ ਅੱਖਾਂ 'ਚ ਜਲਣ ਦੀ ਸਮੱਸਿਆ ਹੋ ਜਾਂਦੀ ਹੈ ਅੱਖਾਂ ਦੇ ਫਲੂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਕੁਝ ਘਰੇਲੂ ਉਪਾਅ ਅਜ਼ਮਾ ਸਕਦੇ ਹੋ ਸ਼ਹਿਦ ਅੱਖਾਂ ਦੀ ਇਸ ਬਿਮਾਰੀ ਨੂੰ ਠੀਕ ਕਰਨ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ ਪਾਣੀ 'ਚ ਸ਼ਹਿਦ ਮਿਲਾ ਕੇ ਅੱਖਾਂ ਨੂੰ ਚੰਗੀ ਤਰ੍ਹਾਂ ਧੋ ਲਓ। ਅੱਖਾਂ ਦੇ ਫਲੂ ਤੋਂ ਛੁਟਕਾਰਾ ਪਾਉਣ ਲਈ ਅੱਖਾਂ ਵਿੱਚ ਗੁਲਾਬ ਜਲ ਲਗਾਓ ਸਵੇਰੇ ਤੁਲਸੀ ਦੇ ਪਾਣੀ ਨਾਲ ਅੱਖਾਂ ਧੋਵੋ ਅੱਖਾਂ ਦੇ ਫਲੂ ਤੋਂ ਛੁਟਕਾਰਾ ਪਾਉਣ ਲਈ ਆਲੂ ਨੂੰ ਕੱਟ ਕੇ ਅੱਖਾਂ 'ਤੇ ਲਗਾਓ ਇੰਝ ਰੱਖੋ ਆਪਣੀ ਅੱਖਾਂ ਦਾ ਧਿਆਨ