ਸਰਦੀ-ਜ਼ੁਕਾਮ ਤੋਂ ਹਰ ਵੇਲੇ ਰਹਿੰਦੇ ਪਰੇਸ਼ਾਨ, ਤਾਂ ਅਪਣਾਓ ਆਹ ਘਰੇਲੂ ਨੁਸਖੇ

Published by: ਏਬੀਪੀ ਸਾਂਝਾ

ਜ਼ੁਕਾਮ ਠੀਕ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਤੁਸੀਂ ਭਾਪ ਲਓ

ਜਦੋਂ ਤੁਹਾਨੂੰ ਜ਼ੁਕਾਮ ਹੋਇਆ ਹੈ ਉਸ ਵੇਲੇ ਕੋਸਾ ਪਾਣੀ ਪੀਓ

Published by: ਏਬੀਪੀ ਸਾਂਝਾ

ਇਸ ਨਾਲ ਕਫ ਬਾਹਰ ਆਉਣ ਵਿੱਚ ਮਦਦ ਮਿਲਦੀ ਹੈ

ਇੱਕ ਕੱਪ ਪਾਣੀ ਵਿੱਚ 5-6 ਤੁਲਸੀ ਦੇ ਪੱਤੇ, ਥੋੜਾ ਜਿਹਾ ਅਦਰਕ ਅਤੇ ਕਾਲੀ ਮਿਰਚ ਪਾ ਕੇ ਉਬਾਲ ਲਓ, ਇਸ ਦੀ ਚਾਹ ਸਵੇਰੇ-ਸ਼ਾਮ ਪੀਓ



ਸਵੇਰੇ ਉੱਠ ਕੇ ਕੋਸੇ ਪਾਣੀ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਗਰਾਰੇ ਕਰੋ



ਇੱਕ ਚਮਚ ਅਜਵਾਇਣ ਨੂੰ ਭੁੰਨ ਕੇ ਪੋਟਲੀ ਬਣਾ ਲਓ, ਇਸ ਨਾਲ ਬੰਦ ਨੱਕ ਦੀ ਸਿਕਾਈ ਕਰੋ



ਜ਼ੁਕਾਮ ਦੇ ਨਾਲ ਗਲੇ ਵਿੱਚ ਖਰਾਸ਼ ਵੀ ਹੁੰਦੀ ਹੈ ਤਾਂ ਕਾਲੀ ਮਿਰਚ ਅਤੇ ਨਮਕ ਪੂਰਾ ਦਿਨ ਚੂਸਦੇ ਰਹੋ



ਜਦੋਂ ਜ਼ੁਕਾਮ ਹੋਵੇ ਤਾਂ ਠੰਡੇ ਦੇ ਨਾਲ-ਨਾਲ ਸਬਜੀ ਅਤੇ ਰੋਟੀ ‘ਤੇ ਥੋੜਾ ਜਿਹਾ ਬ੍ਰੇਕ ਦਿਓ, ਇਸ ਦੇ ਨਾਲ ਹੀ ਸਵੇਰੇ ਸ਼ਾਮ ਸੂਪ ਪੀਓ

Published by: ਏਬੀਪੀ ਸਾਂਝਾ

ਉੱਥੇ ਹੀ ਜੇਕਰ ਜ਼ੁਕਾਮ ਦੇ ਨਾਲ-ਨਾਲ ਬੁਖਾਰ ਵੀ ਹੈ ਅਤੇ ਸਾਹ ਲੈਣ ਵਿੱਚ ਤਕਲੀਫ ਹੋ ਰਹੀ ਹੈ ਤਾਂ ਡਾਕਟਰ ਨੂੰ ਦਿਖਾਓ

Published by: ਏਬੀਪੀ ਸਾਂਝਾ