ਅੱਜਕੱਲ੍ਹ ਦੇ ਖਰਾਬ ਲਾਈਫਸਟਾਈਲ ਕਰਕੇ ਨੀਂਦ ਪੂਰੀ ਨਾ ਕਰਨਾ, ਜ਼ਿਆਦਾ ਟੈਨਸ਼ਨ ਲੈਣਾ

Published by: ਏਬੀਪੀ ਸਾਂਝਾ

ਅਤੇ ਘੰਟਿਆਂ ਤੱਕ ਸਕ੍ਰੀਨ 'ਤੇ ਸਮਾਂ ਬਿਤਾਉਣ ਨਾਲ ਅੱਖਾਂ ਦੇ ਥੱਲ੍ਹੇ ਕਾਲੇ ਘੇਰੇ ਪੈ ਜਾਂਦੇ ਹਨ

Published by: ਏਬੀਪੀ ਸਾਂਝਾ

ਡਾਰਕ ਸਰਕਲ ਕਰਕੇ ਵਿਅਕਤੀ ਦੀ ਪ੍ਰਸਨੈਲਿਟੀ 'ਤੇ ਬੂਰਾ ਅਸਰ ਪੈਂਦਾ ਹੈ, ਤੁਸੀਂ ਇਨ੍ਹਾਂ ਨੂੰ ਘੱਟ ਕਰਨ ਲਈ ਕਈ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ

Published by: ਏਬੀਪੀ ਸਾਂਝਾ

ਆਲੂ ਵਿੱਚ ਵਿਟਾਮਿਨ ਸੀ ਅਤੇ ਏ ਤੋਂ ਇਲਾਵਾ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ,

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਲੂ ਦਾ ਰਸ ਕਾਲੇ ਘੇਰਿਆਂ 'ਤੇ ਲਾਉਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਖੀਰੇ ਦਾ ਰਸ ਜਾਂ ਖੀਰੇ ਦੇ ਟੁਕੜੇ ਅੱਖਾਂ 'ਤੇ ਰੱਖਣ ਨਾਲ ਕਾਲੇ ਘੇਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਕੈਮੋਮਾਈਲ ਟੀ ਬੈਗਸ ਜਾਂ ਬਲੈਕ ਟੀ ਬੈਗਸ ਨੂੰ ਪਾਣੀ ਵਿੱਚ ਭਿਓਂ ਕੇ ਪੂਰੀ ਰਾਤ ਰੱਖ ਦਿਓ ਅਤੇ ਸਵੇਰੇ ਉਨ੍ਹਾਂ ਨੂੰ ਅੱਖਾਂ 'ਤੇ ਲਾ ਲਓ

Published by: ਏਬੀਪੀ ਸਾਂਝਾ

ਠੰਡੇ ਦੁੱਧ ਨੂੰ ਕਾਟਨ ਦੀ ਮਦਦ ਨਾਲ ਅੱਖਾਂ 'ਤੇ ਅਪਲਾਈ ਕੀਤਾ ਜਾ ਸਕਦਾ ਹੈ

Published by: ਏਬੀਪੀ ਸਾਂਝਾ

ਬਦਾਮ ਦੇ ਤੇਲ ਵਿੱਚ ਮੌਜੂਦ ਵਿਟਾਮਿਨ ਈ ਸਕਿਨ ਨੂੰ ਚਮਕਦਾਰ

Published by: ਏਬੀਪੀ ਸਾਂਝਾ

ਅਤੇ ਡਾਰਕ ਸਰਕਲ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ

Published by: ਏਬੀਪੀ ਸਾਂਝਾ