ਬਿਨਾਂ 10,000 ਕਦਮ ਚਲਿਆਂ ਇਦਾਂ ਰਹਿ ਸਕਦੇ Fit

Published by: ਏਬੀਪੀ ਸਾਂਝਾ

ਅਕਸਰ ਕਿਹਾ ਜਾਂਦਾ ਹੈ ਕਿ ਫਿੱਟ ਰਹਿਣ ਦੇ ਲਈ 10,000 ਕਦਮ ਲੈਣਾ ਜ਼ਰੂਰੀ ਹੈ

Published by: ਏਬੀਪੀ ਸਾਂਝਾ

ਪਰ ਕੀ ਅਸਲ ਵਿੱਚ ਫਿੱਟ ਰਹਿਣ ਦੇ ਲਈ ਇੰਨਾ ਚੱਲਣਾ ਹੀ ਇੱਕ ਉਪਾਅ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਬਿਨਾਂ 10,000 ਕਦਮ ਚੱਲਿਆਂ ਹੀ ਫਿੱਟ ਰਹਿ ਸਕਦੇ ਹੋ

Published by: ਏਬੀਪੀ ਸਾਂਝਾ

ਕਈ ਸਟੱਡੀ ਦੇ ਅਨੁਸਾਰ 6,000-7,000 ਕਦਮ ਚੱਲਣਾ ਵੀ ਕਾਫੀ ਹੈ

Published by: ਏਬੀਪੀ ਸਾਂਝਾ

ਪੂਰਾ ਦਿਨ ਮਾੜੀ-ਮੋਟੀ ਗਤੀਵਿਧੀ ਜਿਵੇਂ ਪੌੜੀਆਂ ਚੜ੍ਹਨਾ, ਝਾੜੂ-ਪੋਚਾ ਜਾਂ ਬਾਗਵਾਨੀ ਕਰਨਾ ਵੀ ਫਾਇਦੇਮੰਦ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਸਟ੍ਰੈਂਥ ਟ੍ਰੇਨਿੰਗ ਨਾਲ ਮਾਂਸਪੇਸ਼ੀਆਂ ਮਜਬੂਤ ਹੁੰਦੀ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਯੋਗ ਅਤੇ ਕਸਰਤ ਸਰੀਰ ਅਤੇ ਮਨ ਦੋਹਾਂ ਨੂੰ ਸਿਹਤਮੰਦ ਰੱਖਦੇ ਹਨ

Published by: ਏਬੀਪੀ ਸਾਂਝਾ

ਸਟ੍ਰੈਚਿੰਗ ਅਤੇ ਮੋਬੀਲਿਟੀ ਕਸਰਤ ਨਾਲ ਸ਼ਹਿਰ ਲਚੀਲਾ ਰਹਿੰਦਾ ਹੈ

Published by: ਏਬੀਪੀ ਸਾਂਝਾ

ਇਸ ਦੇ ਨਾਲ ਹੀ ਛੋਟੀ-ਛੋਟੀ ਵਾਕ ਬ੍ਰੇਕ ਲੈਣ ਨਾਲ ਵੀ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ

Published by: ਏਬੀਪੀ ਸਾਂਝਾ