ਤਿਉਹਾਰਾਂ ਦੇ ਦਿਨਾਂ ਵਿੱਚ ਖਾਣਪੀਣ ਅਤੇ ਡ੍ਰਾਈ ਫੂਰਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ

ਤਿਉਹਾਰਾਂ ਦੇ ਦਿਨਾਂ ਵਿੱਚ ਖਾਣਪੀਣ ਅਤੇ ਡ੍ਰਾਈ ਫੂਰਟਸ ਦਾ ਇਸਤੇਮਾਲ ਕੀਤਾ ਜਾਂਦਾ ਹੈ

ਤਿਉਹਾਰਾਂ ਦੇ ਦਿਨਾਂ ਵਿੱਚ ਖਾਣਪੀਣ ਅਤੇ ਡ੍ਰਾਈ ਫਰੂਟਸ ਦੀ ਵਰਤੋਂ ਕੀਤੀ ਜਾਂਦੀ ਹੈ



ਬਦਾਮ ਤਿਉਹਾਰਾਂ ਵਿੱਚ ਅਤੇ ਸਿਹਤ ਦੇ ਲਈ ਲੋਕ ਖਾਣਾ ਪਸੰਦ ਕਰਦੇ ਹਨ



ਇਹ ਓਮੇਗਾ-3 ਫੈਟੀ ਐਸਿਡ, ਵਿਟਾਮਿਨ-ਈ ਅਤੇ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ



ਕਈ ਵਾਰ ਲੋਕ ਅਸਲੀ ਬਦਾਮ ਖਰੀਦਣ ਦੀ ਥਾਂ ਨਕਲੀ ਬਦਾਮ ਲੈ ਆਉਂਦੇ ਹਨ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਇਸ ਦਾ ਪਤਾ ਲੱਗ ਜਾਂਦਾ ਹੈ



ਆਓ ਜਾਣਦੇ ਹਾਂ ਅਸਲੀ ਅਤੇ ਨਕਲੀ ਬਦਾਮ ਦੀ ਪਛਾਣ ਕਰੋ



ਬਦਾਮ ਦੇ ਰੰਗ ਤੋਂ ਪਛਾਣ ਹੁੰਦੀ ਹੈ, ਅਸਲੀ ਬਦਾਮ ਦਾ ਰੰਗ ਹਲਕਾ ਭੂਰਾ ਹੁੰਦਾ ਹੈ



ਅਸਲੀ ਬਦਾਮ ਪਾਣੀ ਵਿੱਚ ਡੁੱਬ ਜਾਂਦੇ ਹਨ, ਕੁਝ ਦੇਰ ਜੇਕਰ ਤੁਸੀਂ ਇਨ੍ਹਾਂ ਨੂੰ ਭਿਓਂਦੇ ਹੋ ਤਾਂ ਪਾਣੀ ਦੇ ਹੇਠਾਂ ਚਲੇ ਜਾਂਦੇ ਹਨ



ਰਗੜ ਕੇ ਦੇਖਣ ਨਾਲ ਵੀ ਬਦਾਮ ਦੇ ਅਸਲੀ ਅਤੇ ਨਕਲੀ ਦੇ ਬਾਰੇ ਵਿੱਚ ਪਤਾ ਲੱਗ ਜਾਂਦਾ ਹੈ, ਜੇਕਰ ਉਸ ਵਿੱਚੋਂ ਰੰਗ ਨਿਕਲਦਾ ਹੈ ਤਾਂ ਉਹ ਨਕਲੀ ਹੈ



ਜੇਕਰ ਤੁਸੀਂ ਬਦਾਮ ਨੂੰ ਪੇਪਰ ਵਿਚੋਂ ਰੱਖ ਦੇ ਦਬਾਉਂਦੇ ਹੋ, ਤਾਂ ਉਸ ਵਿੱਚੋਂ ਤੇਲ ਨਿਕਲਦਾ ਹੈ, ਜੇਕਰ ਅਜਿਹਾ ਨਹੀਂ ਹੋਇਆ ਤਾਂ ਬਦਾਮ ਨਕਲੀ ਹੈ