Vitamin D ਸਾਡੇ ਸਰੀਰ ਲਈ ਬਹੁਤ ਸਾਰੇ ਮਹੱਤਵਪੂਰਨ ਕੰਮ ਕਰਦਾ ਹੈ, ਜਿਵੇਂ ਕਿ ਹੱਡੀਆਂ ਨੂੰ ਮਜ਼ਬੂਤ ਕਰਨਾ, ਇਮਿਊਨਟੀ ਨੂੰ ਵਧਾਉਣਾ, ਮੂਡ ਵਿੱਚ ਸੁਧਾਰ ਕਰਨਾ ਤੇ ਥਾਇਰਾਇਡ ਗਲੈਂਡ ਨੂੰ ਸਿਹਤਮੰਦ ਰੱਖਣਾ।