ਚਾਹ ਵਿੱਚ ਦਾਲਚੀਨੀ ਪਾ ਕੇ ਪੀਣ ਨਾਲ ਹੋ ਸਕਦਾ ਨੁਕਸਾਨ
ਦਾਲਚੀਨੀ ਨੂੰ ਸਿਹਤ ਦੇ ਲਈ ਵਧੀਆ ਮੰਨਿਆ ਜਾਂਦਾ ਹੈ
ਆਓ ਜਾਣਦੇ ਹਾਂ ਚਾਹ ਵਿੱਚ ਦਾਲਚੀਨੀ ਪਾਉਣ ਨਾਲ ਕੀ ਨੁਕਸਾਨ ਹੋ ਸਕਦੇ ਹਨ
ਦਾਲਚੀਨੀ ਵਿੱਚ ਕੁਮਾਰਿਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਕਰਕੇ ਲੀਵਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ
ਇਸ ਦਾ ਚਾਹ ਨਾਲ ਤੁਹਾਨੂੰ ਐਲਰਜੀ ਹੋ ਸਕਦੀ ਹੈ, ਜਿਸ ਨਾਲ ਮੂੰਹ ਵਿੱਚ ਛਾਲੇ, ਸੋਜ ਅਤੇ ਸਕਿਨ ਵਿੱਚ ਜਲਨ ਵਰਗੇ ਲੱਛਣ ਹੋ ਸਕਦੇ ਹਨ
ਚਾਹ ਵਿੱਚ ਦਾਲਚੀਨੀ ਪਾਉਣ ਨਾਲ ਬਲੱਡ ਸ਼ੂਗਰ ਲੈਵਲ ਲੋਅ ਹੋ ਸਕਦਾ ਹੈ
ਦਾਲਚਾਨੀ ਵਾਲੀ ਚਾਹ ਜ਼ਿਆਦਾ ਪੀਣ ਨਾਲ ਪਾਚਨ ਸਬੰਧੀ ਸਮੱਸਿਆ ਹੋ ਸਕਦੀ ਹੈ, ਜਿਵੇਂ ਕਿ ਪੇਟ ਦਰਦ, ਉਲਟੀ, ਮਤਲੀ ਅਤੇ ਦਸਤ
ਉੱਥੇ ਹੀ ਇਸ ਵਿੱਚ ਮੌਜੂਦ ਕੁਮਾਰਿਨ ਨਾਲ ਕਿਡਨੀ ਦੇ ਕੈਂਸਰ ਦਾ ਖਤਰਾ ਰਹਿੰਦਾ ਹੈ
ਇਸ ਦੇ ਨਾਲ ਹੀ ਦਾਲਚੀਨੀ ਦੀ ਚਾਹ ਜ਼ਿਆਦਾ ਪੀਣ ਨਾਲ ਸਾਹ ਲੈਣ ਵਿੱਚ ਵੀ ਪਰੇਸ਼ਾਨੀ ਹੋ ਸਕਦੀ ਹੈ
ਇਸ ਕਰਕੇ ਚਾਹ ਵਿੱਚ ਦਾਲਚੀਨੀ ਪਾਉਣੀ ਚਾਹੀਦੀ ਹੈ