ਸਬਜ਼ੀ ਮੰਡੀ ‘ਚ ਲਾਲ ਅਤੇ ਮਿੱਠੇ ਤਰਬੂਜ ਦੀ ਇਦਾਂ ਕਰੋ ਪਛਾਣ
abp live

ਸਬਜ਼ੀ ਮੰਡੀ ‘ਚ ਲਾਲ ਅਤੇ ਮਿੱਠੇ ਤਰਬੂਜ ਦੀ ਇਦਾਂ ਕਰੋ ਪਛਾਣ

ਗਰਮੀਆਂ ਦਾ ਮੌਸਮ ਆ ਗਿਆ ਹੈ
abp live

ਗਰਮੀਆਂ ਦਾ ਮੌਸਮ ਆ ਗਿਆ ਹੈ

Published by: ਏਬੀਪੀ ਸਾਂਝਾ
ਇਸ ਮੌਮਸ ਦੇ ਦੌਰਾਨ ਜ਼ਿਆਦਾਤਰ ਤਰਬੂਜ ਖਾਧਾ ਜਾਂਦਾ ਹੈ
abp live

ਇਸ ਮੌਮਸ ਦੇ ਦੌਰਾਨ ਜ਼ਿਆਦਾਤਰ ਤਰਬੂਜ ਖਾਧਾ ਜਾਂਦਾ ਹੈ

Published by: ਏਬੀਪੀ ਸਾਂਝਾ
ਹਾਲਾਂਕਿ ਕਈ ਵਾਰ ਤਰਬੂਜ ਖਰੀਦਣ ਵੇਲੇ ਸਾਨੂੰ ਸਮਝ ਨਹੀਂ ਆਉਂਦੀ ਕਿ ਤਰਬੂਜ ਲਾਲ ਅਤੇ ਮਿੱਠਾ ਹੈ ਜਾਂ ਨਹੀਂ
abp live

ਹਾਲਾਂਕਿ ਕਈ ਵਾਰ ਤਰਬੂਜ ਖਰੀਦਣ ਵੇਲੇ ਸਾਨੂੰ ਸਮਝ ਨਹੀਂ ਆਉਂਦੀ ਕਿ ਤਰਬੂਜ ਲਾਲ ਅਤੇ ਮਿੱਠਾ ਹੈ ਜਾਂ ਨਹੀਂ

Published by: ਏਬੀਪੀ ਸਾਂਝਾ
abp live

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਮਿੱਠੇ ਤਰਬੂਜ ਦੀ ਇਦਾਂ ਪਛਾਣ ਕਰੋ

abp live

ਮਿੱਠੇ ਅਤੇ ਲਾਲ ਤਰਬੂਜ ਦੀ ਪਛਾਣ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਤਰਬੂਜ ਨੂੰ ਉਂਗਲੀ ਨਾਲ ਠੋਕ ਦੇ ਦੇਖੋ

Published by: ਏਬੀਪੀ ਸਾਂਝਾ
abp live

ਜੇਕਰ ਤਰਬੂਜ ਲਾਲ ਅਤੇ ਮਿੱਠਾ ਹੋਵੇਗਾ ਤਾਂ ਉਸ ਵਿੱਚ ਤੇਜ਼ ਆਵਾਜ਼ ਆਵੇਗੀ

Published by: ਏਬੀਪੀ ਸਾਂਝਾ
ABP Sanjha

ਉੱਥੇ ਹੀ ਕੱਚੇ ਤਰਬੂਜ ਨੂੰ ਠੋਕਣ ‘ਤੇ ਆਵਾਜ਼ ਘੱਟ ਆਵੇਗੀ

abp live

ਇਸ ਤੋਂ ਇਲਾਵਾ ਜ਼ਿਆਦਾ ਪੱਕੇ ਤਰਬੂਜ ਦੀ ਆਵਾਜ਼ ਖੋਖਲੀ ਹੁੰਦੀ ਹੈ

Published by: ਏਬੀਪੀ ਸਾਂਝਾ
abp live

ਇਸ ਤੋਂ ਇਲਾਵਾ ਜ਼ਿਆਦਾ ਹਰੀਆਂ ਚਮਕੀਲੀ ਧਾਰੀਆਂ ਵਾਲੇ ਤਰਬੂਜ ਵੀ ਪੱਕੇ ਅਤੇ ਲਾਲ ਰੰਗ ਦੇ ਹੁੰਦੇ ਹਨ

Published by: ਏਬੀਪੀ ਸਾਂਝਾ