ਮੋਮੋਜ਼ ਜ਼ਿਆਦਾ ਖਤਰਨਾਕ ਜਾਂ ਸਮੋਸਾ
abp live

ਮੋਮੋਜ਼ ਜ਼ਿਆਦਾ ਖਤਰਨਾਕ ਜਾਂ ਸਮੋਸਾ

ਮੋਮੋਜ਼ ਅਤੇ ਸਮੋਸਾ ਦੋਵੇਂ ਹੀ ਮਸ਼ਹੂਰ ਸਟ੍ਰੀਟ ਫੂਡ ਹਨ
abp live

ਮੋਮੋਜ਼ ਅਤੇ ਸਮੋਸਾ ਦੋਵੇਂ ਹੀ ਮਸ਼ਹੂਰ ਸਟ੍ਰੀਟ ਫੂਡ ਹਨ

ਜਿਸ ਵਿੱਚ ਕਈ ਲੋਕਾਂ ਨੂੰ ਮੋਮੋਜ਼ ਖਾਣਾ ਕਾਫੀ ਪਸੰਦ ਹੁੰਦਾ ਹੈ, ਤਾਂ ਕਈ ਲੋਕ ਸਮੋਸਾ ਖਾਣ ਦੇ ਸ਼ੌਕੀਨ ਹੁੰਦੇ ਹਨ
ABP Sanjha

ਜਿਸ ਵਿੱਚ ਕਈ ਲੋਕਾਂ ਨੂੰ ਮੋਮੋਜ਼ ਖਾਣਾ ਕਾਫੀ ਪਸੰਦ ਹੁੰਦਾ ਹੈ, ਤਾਂ ਕਈ ਲੋਕ ਸਮੋਸਾ ਖਾਣ ਦੇ ਸ਼ੌਕੀਨ ਹੁੰਦੇ ਹਨ

ਜਿਸ ਵਿੱਚ ਕਈ ਲੋਕਾਂ ਨੂੰ ਮੋਮੋਜ਼ ਖਾਣਾ ਕਾਫੀ ਪਸੰਦ ਹੁੰਦਾ ਹੈ, ਤਾਂ ਕਈ ਲੋਕ ਸਮੋਸਾ ਖਾਣ ਦੇ ਸ਼ੌਕੀਨ ਹੁੰਦੇ ਹਨ

ਇਹ ਦੋਵੇਂ ਹੀ ਜੰਕ ਫੂਡ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੁੰਦਾ ਹੈ
abp live

ਇਹ ਦੋਵੇਂ ਹੀ ਜੰਕ ਫੂਡ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਸਿਹਤ ਨੂੰ ਕਾਫੀ ਨੁਕਸਾਨ ਹੁੰਦਾ ਹੈ

abp live

ਇਨ੍ਹਾਂ ਦੀ ਵਜ੍ਹਾ ਨਾਲ ਕਈ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਹੋ ਸਕਦੀਆਂ ਹਨ ਅਤੇ ਕਈ ਆਰਗਨਸ ਵੀ ਡੈਮੇਜ ਹੋ ਸਕਦੇ ਹਨ

abp live

ਅਜਿਹੇ ਵਿੱਚ ਆਓ ਜਾਣਦੇ ਹਾਂ ਮੋਮੋਜ਼ ਜਾਂ ਸਮੋਸੇ ਦੋਹਾਂ ਵਿਚੋਂ ਕੀ ਜ਼ਿਆਦਾ ਖਤਰਨਾਕ

abp live

ਮਾਹਰਂ ਦੇ ਅਨੂਸਾਰ ਮੋਮੋਜ਼ ਨੂੰ ਸਮੋਸੇ ਦੀ ਤੁਲਨਾ ਵਿੱਚ ਜ਼ਿਆਦਾ ਖਤਰਨਾਕ ਮੰਨਿਆ ਗਿਆ ਹੈ

Published by: ਏਬੀਪੀ ਸਾਂਝਾ
abp live

ਮੋਮੋਜ਼ ਅਨਹੈਲਥੀ ਫੂਡ ਹੁੰਦਾ ਹੈ, ਜਿਸ ਨੂੰ ਬਣਾਉਣ ਵਿੱਚ ਅਜਿਹੇ ਕੈਮੀਕਲਸ ਵਰਤੇ ਜਾਂਦੇ ਹਨ, ਜੋ ਕਿ ਸਰੀਰ ਦੇ ਲਈ ਬਹੁਤ ਖਤਰਨਾਕ ਹੁੰਦੇ ਹਨ

Published by: ਏਬੀਪੀ ਸਾਂਝਾ
abp live

ਮੋਮੋਜ਼ ਨੂੰ ਸਟੱਫ ਕੀਤੀ ਜਾਣ ਵਾਲੀਆਂ ਸਬਜ਼ੀਆਂ ਅਤੇ ਚਿਕਨ ਲੰਬੇ ਸਮੇਂ ਤੱਕ ਸਟੋਰ ਕੀਤੇ ਜਾਂਦੇ ਹਨ, ਜੋ ਕਿ ਸਿਹਤ ਦੇ ਲਈ ਹਾਨੀਕਾਰਕ ਹੁੰਦੇ ਹਨ

Published by: ਏਬੀਪੀ ਸਾਂਝਾ
ABP Sanjha

ਮੋਮੋਜ਼ ਵਿੱਚ ਸੁਆਦ ਦੇ ਲਈ ਮੋਨੋ-ਸੋਡੀਅਮ ਗਲੂਮੇਟ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨਾਲ ਮੋਟਾਪਾ, ਨਰਵ ਡਿਸਆਰਡਰ, ਛਾਤੀ ਵਿੱਚ ਦਰਦ, ਮਤਲੀ ਅਤੇ ਹਾਰਟ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ, ਮੋਮੋਜ਼ ਅਤੇ ਸਮੋਸੇ ਦੇ ਮੈਦਾ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚਾਉਂਦੇ ਹਨ, ਜਿਸ ਨਾਲ ਬਲੱਡ ਸ਼ੂਗਰ, ਹਾਰਟ ਪ੍ਰੋਬਲਮਸ ਜਾਂ ਮੈਟਾਬੋਲਿਜ਼ਮ ਰੇਟ ਘੱਟ ਹੋਣ ਦਾ ਖਤਰਾ ਹੁੰਦਾ ਹੈ