ਜੇਕਰ ਤੁਸੀਂ ਹਮੇਸ਼ਾ ਥਕਾਵਟ, ਸਰੀਰਕ ਕਮਜ਼ੋਰੀ ਜਾਂ ਊਰਜਾ ਦੀ ਘਾਟ ਮਹਿਸੂਸ ਕਰਦੇ ਹੋ ਤਾਂ ਰਾਤ ਨੂੰ ਦੁੱਧ ’ਚ ਕੁਝ ਖਾਸ ਚੀਜ਼ਾਂ ਮਿਲਾ ਕੇ ਪੀਣਾ ਤੁਹਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ।