ਪੌਪਕੌਰਨ ਇੱਕ ਅਜਿਹਾ ਸਨੈਕ ਹੈ, ਜਿਸਨੂੰ ਖਾਣਾ ਹਰ ਕੋਈ ਪਸੰਦ ਕਰਦਾ ਹੈ, ਕਿਉਂਕਿ ਇਹ ਥੋੜ੍ਹੇ ਸਮੇਂ ਵਿੱਚ ਤਿਆਰ ਹੋ ਜਾਂਦਾ ਹੈ ਅਤੇ ਇਸਨੂੰ ਖਾਣ ਨਾਲ ਸਰੀਰ ਨੂੰ ਫਾਈਬਰ ਅਤੇ ਲੋ ਫੈਟ ਮਿਲਦਾ ਹੈ।