ਦਹੀਂ ਦੇ ਨਾਲ ਗ਼ਲਤੀ ਨਾਲ ਵੀ ਨਾ ਖਾਇਓ ਇਹ ਚੀਜ਼ਾਂ....?
abp live

ਦਹੀਂ ਦੇ ਨਾਲ ਗ਼ਲਤੀ ਨਾਲ ਵੀ ਨਾ ਖਾਇਓ ਇਹ ਚੀਜ਼ਾਂ....?

Published by: ਗੁਰਵਿੰਦਰ ਸਿੰਘ
ਸਰਦੀਆਂ ਵਿੱਚ ਇਹ ਤੁਹਾਡੇ ਸਰੀਰ ਨੂੰ ਗਰਮਾਹਟ ਦਿੰਦੀ ਹੈ। ਤੇ ਸਰਦੀ ਤੇ ਜੁਕਾਮ ਤੋਂ ਬਚਾਉਂਦੀ ਹੈ।
abp live

ਸਰਦੀਆਂ ਵਿੱਚ ਇਹ ਤੁਹਾਡੇ ਸਰੀਰ ਨੂੰ ਗਰਮਾਹਟ ਦਿੰਦੀ ਹੈ। ਤੇ ਸਰਦੀ ਤੇ ਜੁਕਾਮ ਤੋਂ ਬਚਾਉਂਦੀ ਹੈ।

ਗਰਮੀਆਂ ਵਿੱਚ ਇਹ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੀ ਹੈ।
abp live

ਗਰਮੀਆਂ ਵਿੱਚ ਇਹ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੀ ਹੈ।

Published by: ਗੁਰਵਿੰਦਰ ਸਿੰਘ
ਦਹੀ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀ ਹੈ। ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਦਹੀਂ ਖਾਣ ਤੋਂ ਬਚਣਾ ਚਾਹੀਦਾ ਹੈ।
abp live

ਦਹੀ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀ ਹੈ। ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਦਹੀਂ ਖਾਣ ਤੋਂ ਬਚਣਾ ਚਾਹੀਦਾ ਹੈ।

ABP Sanjha

ਚਾਹ ਤੇ ਕੌਫੀ ਨਾਲ ਦਹੀ ਖਾਣ ਤੋਂ ਬਚਣਾ ਚਾਹੀਦਾ ਹੈ ਇਸ ਨਾਲ ਐਸਿਡਿਟੀ ਤੇ ਬਲੋਟਿੰਗ ਦੀ ਦਿੱਕਤ ਹੋ ਸਕਦੀ ਹੈ।

abp live

ਅੰਬ ਨਾਲ ਵੀ ਜਾਂ ਇਸ ਤੋਂ ਬਾਅਦ ਵੀ ਦਹੀ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਵਿੱਚ ਬਹੁਤ ਜ਼ਿਆਦਾ ਹੀਟ ਪੈਦਾ ਕਰ ਦਿੰਦਾ ਹੈ।

Published by: ਗੁਰਵਿੰਦਰ ਸਿੰਘ
ABP Sanjha

ਦੁੱਧ ਦੇ ਨਾਲ ਵੀ ਦਹੀਂ ਦੀ ਵਰਤੋ ਨਹੀਂ ਕਰਨੀ ਚਾਹੀਦੀ ਹੈ। ਇਸ ਨਾਲ ਚਮੜੀ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ।

ABP Sanjha

ਪਿਆਜ਼ ਨਾਲ ਵੀ ਦਹੀਂ ਦੀ ਵਰਤੋ ਨਹੀਂ ਕਰਨੀ ਚਾਹੀਦੀ ਇਸ ਦੇ ਨਾਲ ਪਾਚਨ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ।

abp live

ਖੱਟੇ ਫਲਾਂ ਦੇ ਨਾਲ ਵੀ ਦਹੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨਾਲ ਪੇਟ ਦਰਦ ਦੀ ਦਿੱਕਤ ਹੋ ਸਕਦੀ ਹੈ।