ਗਰਮੀਆਂ ‘ਚ ਰੋਜ਼ ਖਾਓ ਆਹ ਚੀਜ਼ਾਂ, ਨਹੀਂ ਹੋਵੇਗੀ ਪਾਣੀ ਦੀ ਕਮੀਂ
abp live

ਗਰਮੀਆਂ ‘ਚ ਰੋਜ਼ ਖਾਓ ਆਹ ਚੀਜ਼ਾਂ, ਨਹੀਂ ਹੋਵੇਗੀ ਪਾਣੀ ਦੀ ਕਮੀਂ

ਗਰਮੀਆਂ ਵਿੱਚ ਪਾਣੀ ਦੀ ਕਮੀਂ ਅਕਸਰ ਹੁੰਦੀ ਹੈ
ABP Sanjha

ਗਰਮੀਆਂ ਵਿੱਚ ਪਾਣੀ ਦੀ ਕਮੀਂ ਅਕਸਰ ਹੁੰਦੀ ਹੈ

ਪਰ ਗਰਮੀਆਂ ਵਿੱਚ ਕੁਝ ਖਾਣ-ਪੀਣ ਦਾ ਮਨ ਨਹੀਂ ਕਰਦਾ ਹੈ
ABP Sanjha

ਪਰ ਗਰਮੀਆਂ ਵਿੱਚ ਕੁਝ ਖਾਣ-ਪੀਣ ਦਾ ਮਨ ਨਹੀਂ ਕਰਦਾ ਹੈ

ਆਓ ਜਾਣਦੇ ਹਾਂ ਗਰਮੀਆਂ ਵਿੱਚ ਰੋਜ਼ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ , ਜਿਨ੍ਹਾਂ ਨਾਲ ਪਾਣੀ ਦੀ ਕਮੀਂ ਨਹੀਂ ਹੁੰਦੀ ਹੈ
abp live

ਆਓ ਜਾਣਦੇ ਹਾਂ ਗਰਮੀਆਂ ਵਿੱਚ ਰੋਜ਼ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਹਨ , ਜਿਨ੍ਹਾਂ ਨਾਲ ਪਾਣੀ ਦੀ ਕਮੀਂ ਨਹੀਂ ਹੁੰਦੀ ਹੈ

abp live

ਤਰਬੂਜ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਨੂੰ ਗਰਮੀਆਂ ਵਿੱਚ ਖਾਣ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ

abp live

ਗਰਮੀਆਂ ਵਿੱਚ ਦਹੀ ਖਾਣ ਨਾਲ ਸਰੀਰ ਠੰਡਾ ਰਹਿੰਦਾ ਹੈ ਅਤੇ ਇਸ ਵਿੱਚ ਕੈਲਸ਼ੀਅਮ ਹੁੰਦਾ ਹੈ

Published by: ਏਬੀਪੀ ਸਾਂਝਾ
abp live

ਨਾਰੀਅਲ ਪਾਣੀ ਪੀਣ ਨਾਲ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰਹਿੰਦਾ ਹੈ

Published by: ਏਬੀਪੀ ਸਾਂਝਾ
abp live

ਗਰਮੀਆਂ ਦੇ ਦਿਨਾਂ ਵਿੱਚ ਆਪਣੀ ਡਾਈਟ ਵਿੱਚ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ

ABP Sanjha

ਖੀਰਾ ਗਰਮੀਆਂ ਦੇ ਮੌਸਮ ਦੇ ਲਈ ਸਭ ਤੋਂ ਵਧੀਆ ਸਬਜ਼ੀ ਮੰਨੀ ਜਾਂਦੀ ਹੈ

abp live

ਗਰਮੀਆਂ ਦੇ ਦਿਨਾਂ ਵਿੱਚ ਸਟ੍ਰਾਅਬੈਰੀ ਖਾਣਾ ਵੀ ਫਾਇਦੇਮੰਦ ਹੁੰਦਾ ਹੈ

Published by: ਏਬੀਪੀ ਸਾਂਝਾ