ਕਈ ਮਹੀਨਿਆਂ ਤੱਕ ਖਾਦਾ NonVeg ਤਾਂ ਪਿਸ਼ਾਬ ‘ਚ ਆਉਣ ਲੱਗ ਜਾਵੇਗਾ ਖੂਨ, ਡਰਾ ਦੇਵੇਗੀ ਖ਼ਬਰ

ਸੋਸ਼ਲ ਮੀਡੀਆ ਦੀ ਵਰਤੋਂ ਅੱਜਕੱਲ੍ਹ ਸਾਰੇ ਕਰਦੇ ਹਨ



ਉਸ ਵਿੱਚ ਜੋ ਅਸੀਂ ਦੇਖਦੇ ਹਾਂ ਉਸ ਤੋਂ ਹੀ ਇੰਨੇ ਮੋਟੀਵੇਟ ਹੋ ਜਾਂਦੇ ਹਨ ਕਿ ਉਸ ਨੂੰ ਹੀ ਫੋਲੋ ਕਰਨ ਲੱਗ ਜਾਂਦੇ ਹਨ

Published by: ਏਬੀਪੀ ਸਾਂਝਾ

ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਮਹਿਲਾ ਸੋਸ਼ਲ ਮੀਡੀਆ ‘ਤੇ ਵੀਡੀਓ ਦੇਖ ਕੇ ਮਾਂਸਾਹਾਰੀ ਡਾਈਟ ਨੂੰ ਫੋਲੋ ਕਰਨ ਲੱਗ ਪਈ

ਅਮਰੀਕਾ ਦੀ ਇੱਕ ਮਹਿਲਾ ਨੇ ਸੋਸ਼ਲ ਮੀਡੀਆ ‘ਤੇ ਦੇਖ ਕੇ ਡਾਈਟ ਲੈਣੀ ਸ਼ੁਰੂ ਕੀਤੀ ਹੈ

ਉਸ ਨੇ ਆਪਣੀ ਡਾਈਟ ਵਿੱਚ ਸਿਰਫ, ਮਾਸ, ਮੱਛੀ ਅਤੇ ਅੰਡੇ ਖਾਣੇ ਸ਼ੁਰੂ ਕਰ ਦਿੱਤੇ ਹਨ

Published by: ਏਬੀਪੀ ਸਾਂਝਾ

ਉਸ ਨੇ ਇਹ ਡਾਈਟ ਕਈ ਮਹੀਨਿਆਂ ਤੱਕ ਲਈ

ਕਈ ਮਹੀਨਿਆਂ ਤੱਕ ਮਾਂਸਾਹਾਰੀ ਡਾਈਟ ਲੈਣ ਤੋਂ ਬਾਅਦ ਉਸ ਤੋਂ ਪਰੇਸ਼ਾਨੀ ਹੋਣ ਲੱਗ ਪਈ

ਉਸ ਦੇ ਪਿਸ਼ਾਬ ਵਿੱਚ ਖੂਨ ਆਉਣ ਲੱਗ ਪਿਆ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ

Published by: ਏਬੀਪੀ ਸਾਂਝਾ

ਹਾਈ ਪ੍ਰੋਟੀਨ ਡਾਈਟ ਦੀ ਵਜ੍ਹਾ ਨਾਲ ਉਸ ਦੇ ਗੁਰਦੇ ਵਿੱਚ ਪਥਰੀ ਹੋ ਗਈ ਸੀ

Published by: ਏਬੀਪੀ ਸਾਂਝਾ