ਸਰਦੀ ਦਾ ਮੌਸਮ ਕਰੀਬ-ਕਰੀਬ ਖਤਮ ਹੋ ਗਿਆ ਹੈ

ਗਰਮੀ ਦਾ ਮੌਸਮ ਸ਼ੁਰੂ ਹੋ ਗਿਆ ਹੈ, ਮੌਸਮ ਵਿੱਚ ਅਚਾਨਕ ਬਦਲਾਅ ਨਜ਼ਰ ਆ ਰਹੇ ਹਨ



ਆਓ ਜਾਣਦੇ ਹਾਂ ਮੌਸਮ ਬਦਲਣ ‘ਤੇ ਸਰਦੀ-ਜ਼ੁਕਾਮ ਕਿਉਂ ਹੁੰਦਾ ਹੈ



ਮੌਸਮ ਬਦਲਣ ‘ਤੇ ਸਰਦੀ-ਜ਼ੁਕਾਮ ਹੋਣ ਦੇ ਕਈ ਕਾਰਨ ਹੋ ਸਕਦੇ ਹਨ



ਮੌਸਮ ਵਿੱਚ ਬਦਲਾਅ ਹੁੰਦਿਆਂ ਹੀ ਸਰਦੀ-ਜ਼ੁਕਾਮ ਅਤੇ ਖਾਂਸੀ ਆਮ ਸਮੱਸਿਆ ਬਣ ਗਈ ਹੈ



ਉੱਥੇ ਹੀ ਖਾਸਤੌਰ ‘ਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਨੂੰ ਬਹੁਤ ਜ਼ਲਦੀ ਜ਼ੁਕਾਮ ਹੁੰਦਾ ਹੈ



ਮੌਸਮ ਬਦਲਦਿਆਂ ਹੀ ਲੋਕ ਛੇਤੀ-ਛੇਤੀ ਬਿਮਾਰ ਪੈਣਾ ਸ਼ੁਰੂ ਹੋ ਜਾਂਦੇ ਹਨ, ਇਹ ਲਾਗ ਰਾਈਨੋਵਾਇਰਸ ਦੇ ਕਰਕੇ ਹੁੰਦੀ ਹੈ



ਮੌਸਮ ਬਦਲਣ ਦੇ ਨਾਲ ਹਵਾ ਪ੍ਰਦੂਸ਼ਣ ਵੀ ਵੱਧ ਸਕਦਾ ਹੈ, ਜਿਸ ਕਰਕੇ ਸਾਹ ਲੈਣ ਵਿੱਚ ਸਮੱਸਿਆ ਹੋ ਸਕਦੀ ਹੈ



ਮੌਸਮ ਬਦਲਣ ਦੇ ਨਾਲ ਤਾਪਮਾਨ ਵਿੱਚ ਬਦਲਾਅ ਹੁੰਦਾ ਹੈ,



, ਜਿਸ ਨਾਲ ਵਾਇਰਸ ਅਤੇ ਬੈਕਟੀਰੀਆ ਦੇ ਫੈਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ