ਜੇਕਰ ਵਾਰ-ਵਾਰ ਪੇਟ ਖਰਾਬ ਲਗਾਤਾਰ ਹੁੰਦਾ ਰਹੇ ਤਾਂ ਕਮਜ਼ੋਰੀ ਵੀ ਵਧ ਜਾਂਦੀ ਹੈ। ਕਈ ਵਾਰ, ਬਹੁਤ ਜ਼ਿਆਦਾ ਲੂਜ਼ ਮੋਸ਼ਨ ਕਾਰਨ ਵਿਅਕਤੀ ਦੀ ਜਾਨ ਉੱਤੇ ਵੀ ਬਣ ਸਕਦੀ ਹੈ। ਆਓ ਜਾਣਦੇ ਹਾਂ ਕੁੱਝ ਘਰੇਲੂ ਉਪਾਅ ਬਾਰੇ।

ਨਿੰਬੂ ਪਾਣੀ ਇਕ ਕੁਦਰਤੀ ਸਾੜ ਵਿਰੋਧੀ ਹੈ ਜੋ ਲੂਜ਼ ਮੋਸ਼ਨ ਦੌਰਾਨ ਪੇਟ ਦੀ ਸੋਜ ਅਤੇ ਦਰਦ ਨੂੰ ਘਟਾਉਣ ’ਚ ਮਦਦ ਕਰਦਾ ਹੈ।

ਨਿੰਬੂ ਪਾਣੀ ਸਰੀਰ ’ਚ ਲੂਜ਼ ਮੋਸ਼ਨ ਕਾਰਨ ਹੋਣ ਵਾਲੀ ਕਮੀ ਨੂੰ ਵੀ ਦੂਰ ਕਰਦਾ ਹੈ।

ਨਿੰਬੂ ਪਾਣੀ ਤੁਹਾਡੀ ਸਿਹਤ ਨੂੰ ਚੰਗੀ ਹਾਲਤ ’ਚ ਰੱਖਣ ’ਚ ਮਦਦ ਕਰਦਾ ਹੈ ਅਤੇ ਪੇਟ ਦੇ ਕੜਵੱਲ ਨੂੰ ਵੀ ਘਟਾਉਂਦਾ ਹੈ।



ਨਾਰੀਅਲ ਪਾਣੀ ਇਕ ਕੁਦਰਤੀ ਇਲੈਕਟ੍ਰੋਲਾਈਟ ਹੈ ਜੋ ਲੂਜ਼ ਮੋਸ਼ਨ ਦੌਰਾਨ ਸਰੀਰ 'ਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਪੂਰਾ ਕਰਨ ਵਿਚ ਮਦਦ ਕਰਦਾ ਹੈ।

ਜੇਕਰ ਤੁਹਾਨੂੰ ਲੂਜ਼ ਮੋਸ਼ਨ ਹੋਣ ਲੱਗਦੀਆਂ ਹਨ ਤਾਂ ਬਿਨਾਂ ਕਿਸੇ ਦੇਰੀ ਦੇ ਨਾਰੀਅਲ ਪਾਣੀ ਦਾ ਸੇਵਨ ਸ਼ੁਰੂ ਕਰ ਦਿਓ।



ਥੋੜ੍ਹੇ ਜਿਹੇ ਪਾਣੀ ’ਚ ਮਿਲਾ ਕੇ ਚਾਹ ਪੀਣ ਨਾਲ ਵੀ ਲੂਜ਼ ਮੋਸ਼ਨ ਰੁੱਕ ਜਾਂਦੀ ਹੈ।

ਥੋੜ੍ਹੇ ਜਿਹੇ ਪਾਣੀ ’ਚ ਮਿਲਾ ਕੇ ਚਾਹ ਪੀਣ ਨਾਲ ਵੀ ਲੂਜ਼ ਮੋਸ਼ਨ ਰੁੱਕ ਜਾਂਦੀ ਹੈ।

ਜੇਕਰ ਰੋਜ਼ਾਨਾ ਲੂਜ਼ ਮੋਸ਼ਨ ਤੁਹਾਨੂੰ ਪ੍ਰੇਸ਼ਨ ਕਰ ਰਹੀਆਂ ਹਨ ਤਾਂ ਇਸ ਤੋਂ ਬਾਅਦ, ਸਰੀਰ ’ਚ ਪਾਣੀ ਦੀ ਬਹੁਤ ਕਮੀ ਹੋਣ ਲੱਗਦੀ ਹੈ।



ਇਸ ਲਈ ਬਿਨਾਂ ਕਿਸੇ ਦੇਰੀ ਦੇ ਚਾਹ ’ਚ ਬਰਫ ਮਿਲਾ ਕੇ ਪੀਓ। ਇਹ ਮੋਸ਼ਨਜ਼ ਨੂੰ ਰੋਕ ਦੇਵੇਗਾ।



ਕੇਲਾ ਲੂਜ਼ ਮੋਸ਼ਨ 'ਚ ਵੀ ਬਹੁਤ ਰਾਹਤ ਦਿੰਦਾ ਹੈ। ਕੇਲਾ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ।

ਕੇਲਾ ਲੂਜ਼ ਮੋਸ਼ਨ 'ਚ ਵੀ ਬਹੁਤ ਰਾਹਤ ਦਿੰਦਾ ਹੈ। ਕੇਲਾ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦਾ ਹੈ।

ਇਹ ਲੂਜ਼ ਮੋਸ਼ਨ ਦੌਰਾਨ ਸਰੀਰ ’ਚ ਪਾਣੀ ਅਤੇ ਇਲੈਕਟ੍ਰੋਲਾਈਟਸ ਦੀ ਕਮੀ ਨੂੰ ਪੂਰਾ ਕਰਨ ’ਚ ਬਹੁਤ ਮਦਦਗਾਰ ਸਾਬਤ ਹੁੰਦਾ ਹੈ।