Uric Acid ਨੂੰ ਵਧਾ ਸਕਦੀਆਂ ਆਹ ਵਾਲੀਆਂ ਦਾਲਾਂ

ਦਾਲ ਸਾਡੀ ਸਿਹਤ ਦੇ ਲਈ ਬਹੁਤ ਫਾਇਦੇਮੰਦ ਹੁੰਦੀ ਹੈ



ਪਰ ਕਈ ਵਾਰ ਦਾਲਾਂ ਖਾਣ ਨਾਲ ਯੂਰਿਕ ਐਸਿਡ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿਹੜੀਆਂ ਦਾਲਾਂ ਖਾਣ ਨਾਲ ਯੂਰਿਕ ਐਸਿਡ ਵੱਧ ਸਕਦਾ ਹੈ

ਉੜਦ ਦੀ ਦਾਲ ਜ਼ਿਆਦਾ ਖਾਣ ਨਾਲ ਵੀ ਯੂਰਿਕ ਐਸਿਡ ਵੱਧ ਸਕਦਾ ਹੈ

Published by: ਏਬੀਪੀ ਸਾਂਝਾ

ਇਹ ਹੀ ਵਜ੍ਹਾ ਹੈ ਕਿ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਉੜਦ ਦੀ ਦਾਲ ਦਾ ਸੇਵਨ ਬਹੁਤ ਘੱਟ ਮਾਤਰਾ ਵਿੱਚ ਕਰਨਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਮਸੂਰ ਦੀ ਦਾਲ ਵੀ ਯੂਰਿਕ ਐਸਿਡ ਨੂੰ ਵਧਾ ਸਕਦੀ ਹੈ

ਅਰਹਰ ਦੀ ਦਾਲ ਨੂੰ ਪ੍ਰੋਟੀਨ ਨਾਲ ਭਰਪੂਰ ਮੰਨਿਆ ਜਾਂਦਾ ਹੈ

Published by: ਏਬੀਪੀ ਸਾਂਝਾ

ਪਰ ਅਰਹਰ ਦੀ ਦਾਲ ਯੂਰਿਕ ਐਸਿਡ ਨੂੰ ਵਧਾ ਸਕਦੀ ਹੈ

ਛੋਲਿਆਂ ਦੀ ਦਾਲ ਨਾਲ ਯੂਰਿਕ ਐਸਿਡ ਵੱਧ ਸਕਦਾ ਹੈ