ਇਨ੍ਹਾਂ ਲੋਕਾਂ ਨੂੰ ਭੱਜਣ ਤੋਂ ਕਰਨਾ ਚਾਹੀਦਾ ਪਰਹੇਜ਼

ਰਨਿੰਗ ਨੂੰ ਫੁੱਲ ਬਾੱਡੀ ਵਰਕਆਊਟ ਮੰਨਿਆ ਜਾਂਦਾ ਹੈ ਜਿਸ ਨੂੰ ਆਪਣੇ ਵਰਕਆਊਟ ਦਾ ਹਿੱਸਾ ਬਣਾਉਣਾ ਸਿਹਤ ਦੇ ਲਈ ਫਾਇਦੇਮੰਦ ਹੁੰਦਾ ਹੈ



ਰੈਗੂਲਰ ਰਨਿੰਗ ਕਰਨ ਨਾਲ ਸਾਡੀ ਹਾਰਟ ਹੈਲਥ, ਵੇਟ ਮੈਨੇਜਮੈਂਟ ਅਤੇ ਮੈਂਟਲ ਹੈਲਥ ਨੂੰ ਕਈ ਫਾਇਦੇ ਮਿਲਦੇ ਹਨ



ਹਾਲਾਂਕਿ ਕੁਝ ਲੋਕਾਂ ਦੇ ਲਈ ਰਨਿੰਗ ਕਰਨਾ ਅਨਹੈਲਥੀ ਵੀ ਹੋ ਸਕਦਾ ਹੈ



ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੇ ਲੋਕਾਂ ਨੂੰ ਰਨਿੰਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਹਾਈ ਬਲੱਡ ਪ੍ਰੈਸ਼ਰ ਅਤੇ ਹਾਰਟ ਪੇਸ਼ੈਂਟ ਨੂੰ ਰਨਿੰਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਇਸ ਤੋਂ ਇਲਾਵਾ ਅਸਥਮਾ ਜਾਂ ਬ੍ਰੋਂਕਾਈਟਸ ਵਰਗੀ ਸਾਹ ਸਬੰਧੀ ਸਮੱਸਿਆ ਵਾਲੇ ਲੋਕਾਂ ਨੂੰ ਭੱਜਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਉੱਥੇ ਹੀ ਗੋਡਿਆਂ ਵਿੱਚ ਦਰਦ ਵਾਲੇ ਲੋਕਾਂ ਨੂੰ ਰਨਿੰਗ ਤੋਂ ਪਰਹੇਜ਼ ਕਰਨਾ ਚਾਹੀਦਾ ਹੈ



ਇਸ ਦੇ ਨਾਲ ਹੀ ਸਹੀ ਨਿਊਟ੍ਰੀਸ਼ਨ ਤੋਂ ਬਿਨਾਂ ਬਹੁਤ ਜ਼ਿਆਦਾ ਰਨਿੰਗ ਕਰਨ ਨਾਲ



ਹਾਰਮੋਨਸ ਇੰਬੈਲੇਂਸ ਅਤੇ ਪੋਸ਼ਣ ਸਬੰਧੀ ਕਮੀਆਂ ਹੋ ਸਕਦੀ ਹੈ