ਪ੍ਰੋਬਾਇਓਟਿਸਕ ਨਾਲ ਭਰਭੂਰ ਦਹੀਂ ਪਾਤਚ ਤੰਤਰ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।

Published by: ਗੁਰਵਿੰਦਰ ਸਿੰਘ

ਦਹੀ ਨੂੰ ਖਾਣੇ ਦੇ ਨਾਲ ਖਾਣ ਨਾਲ ਪਾਚਨ ਵਿੱਚ ਮਦਦ ਮਿਲਦੀ ਹੈ।

ਦਹੀ ਨੂੰ ਕਮਰੇ ਦੇ ਤਾਪਮਾਨ ਉੱਤੇ ਹੀ ਰੱਖਣਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਜ਼ਿਆਦਾ ਠੰਡੀ ਦਹੀਂ ਖਾਣ ਨਾਲ ਪਾਚਨ ਸਬੰਧੀ ਦਿੱਕਤਾਂ ਹੋ ਸਕਦੀਆਂ ਹਨ।

ਦਹੀਂ ਨੂੰ ਫਲਾਂ, ਸਬਜ਼ੀਆਂ ਜਾਂ ਅਨਾਜ ਦੇ ਨਾਲ ਮਿਲਾ ਕੇ ਖਾਣ ਨਾਲ ਇਹ ਹੋਰ ਪੋਸ਼ਟਿਕ ਹੋ ਜਾਂਦੀ ਹੈ।

Published by: ਗੁਰਵਿੰਦਰ ਸਿੰਘ

ਦਹੀ ਤੋਂ ਜ਼ਿਆਦਾ ਲਾਭ ਲੈਣ ਲਈ ਇਸ ਨੂੰ ਨਿਯਮਿਤ ਰੂਪ ਵਿੱਚ ਖਾਣਾ ਚਾਹੀਦਾ ਹੈ।

ਮਾਹਿਰਾਂ ਅਨੁਸਾਰ, ਦਹੀਂ ਵਿੱਚ ਮੌਜੂਦ ਵਿਟਾਮਿਨ, ਪ੍ਰੋਟੀਨ, ਖਣਿਜ ਅਤੇ ਲੈਕਟਿਕ ਐਸਿਡ ਵਾਲਾਂ ਦੇ ਰੋਮਾਂ ਨੂੰ ਮਜ਼ਬੂਤ ​​ਬਣਾਉਂਦੇ ਹਨ।



ਇਸ ਨਾਲ ਵਾਲ ਨਹੀਂ ਡਿੱਗਦੇ ਅਤੇ ਮਜ਼ਬੂਤ ​​ਹੁੰਦੇ ਹਨ। ਦਹੀਂ ਚਮੜੀ ਦੀ ਦੇਖਭਾਲ ਲਈ ਵੀ ਫਾਇਦੇਮੰਦ ਹੈ।

Published by: ਗੁਰਵਿੰਦਰ ਸਿੰਘ

ਵਿਟਾਮਿਨ ਈ ਅਤੇ ਜ਼ਿੰਕ ਵਰਗੇ ਪੌਸ਼ਟਿਕ ਤੱਤ ਚਮੜੀ ਨੂੰ ਚਮਕਦਾਰ ਅਤੇ ਸਿਹਤਮੰਦ ਬਣਾਉਂਦੇ ਹਨ।