ਇੱਕ ਦਿਨ ਵਿੱਚ ਕਿੰਨੀ ਵਾਰ ਪੀਣੀ ਚਾਹੀਦੀ ਗ੍ਰੀਨ ਟੀ?

ਅੱਜਕੱਲ੍ਹ ਲੋਕ ਭਾਰ ਘਟਾਉਣ ਲਈ ਗ੍ਰੀਨ ਟੀ ਪੀਂਦੇ ਹਨ



ਗ੍ਰੀਨ ਟੀ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਹਨ



ਇਹ ਸਾਡੇ ਸਰੀਰ ਦੇ ਅੰਦਰ ਨੂੰ ਸਾਫ ਕਰਨ ਵਿੱਚ ਮਦਦ ਕਰਦੀ ਹੈ



ਜ਼ਿਆਦਾ ਗ੍ਰੀਨ ਟੀ ਪੀਣਾ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਇੱਕ ਦਿਨ ਵਿੱਚ ਕਿੰਨੀ ਵਾਰ ਗ੍ਰੀਨ ਟੀ ਪੀਣੀ ਚਾਹੀਦੀ ਹੈ



ਇੱਕ ਦਿਨ ਵਿੱਚ 2-3 ਕੱਪ ਹੀ ਗ੍ਰੀਨ ਟੀ ਪੀਣੀ ਚਾਹੀਦੀ ਹੈ



ਇਹ ਸਾਡੇ ਸਰੀਰ ਨੂੰ ਫ੍ਰੈਸ਼ ਕਰਦੀ ਹੈ



ਗ੍ਰੀਨ ਟੀ ਸਕਿਨ ਨੂੰ ਚਮਕਦਾਰ ਬਣਾਉਂਦੀ ਹੈ



ਇਹ ਸਾਡੇ ਸਰੀਰ ਦੀ ਇਮਿਊਨਿਟੀ ਮਜਬੂਤ ਕਰਦੀ ਹੈ