ਦਹੀਂ ਦੇ ਨਾਲ ਗ਼ਲਤੀ ਨਾਲ ਵੀ ਨਾ ਖਾਇਓ ਇਹ ਚੀਜ਼ਾਂ....?

Published by: ਗੁਰਵਿੰਦਰ ਸਿੰਘ

ਸਰਦੀਆਂ ਵਿੱਚ ਇਹ ਤੁਹਾਡੇ ਸਰੀਰ ਨੂੰ ਗਰਮਾਹਟ ਦਿੰਦੀ ਹੈ। ਤੇ ਸਰਦੀ ਤੇ ਜੁਕਾਮ ਤੋਂ ਬਚਾਉਂਦੀ ਹੈ।

ਗਰਮੀਆਂ ਵਿੱਚ ਇਹ ਸਰੀਰ ਨੂੰ ਠੰਡਾ ਰੱਖਣ ਵਿੱਚ ਮਦਦ ਕਰਦੀ ਹੈ।

Published by: ਗੁਰਵਿੰਦਰ ਸਿੰਘ

ਦਹੀ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਦੀ ਹੈ। ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨਾਲ ਦਹੀਂ ਖਾਣ ਤੋਂ ਬਚਣਾ ਚਾਹੀਦਾ ਹੈ।

ਅੰਬ ਨਾਲ ਵੀ ਜਾਂ ਇਸ ਤੋਂ ਬਾਅਦ ਵੀ ਦਹੀ ਨਹੀਂ ਖਾਣਾ ਚਾਹੀਦਾ ਹੈ ਕਿਉਂਕਿ ਇਹ ਸਰੀਰ ਵਿੱਚ ਬਹੁਤ ਜ਼ਿਆਦਾ ਹੀਟ ਪੈਦਾ ਕਰ ਦਿੰਦਾ ਹੈ।

Published by: ਗੁਰਵਿੰਦਰ ਸਿੰਘ

ਖੱਟੇ ਫਲਾਂ ਦੇ ਨਾਲ ਵੀ ਦਹੀ ਨਹੀਂ ਖਾਣੀ ਚਾਹੀਦੀ ਕਿਉਂਕਿ ਇਸ ਨਾਲ ਪੇਟ ਦਰਦ ਦੀ ਦਿੱਕਤ ਹੋ ਸਕਦੀ ਹੈ।