ਕੀ ਤੁਸੀਂ ਜਾਣਦੇ ਹੋ ਕਿ ਸਵਾਦਿਸ਼ਟ ਮਟਨ ਬਣਾਉਣ ਲਈ ਕੀ ਕਰਨਾ ਚਾਹੀਦਾ ਹੈ।

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਅਸੀਂ ਤੁਹਾਨੂੰ ਕੁਝ ਅਜਿਹਾ ਦੱਸਾਂਗੇ ਜੋ ਮਟਨ ਬਣਾਉਣ ਵਿੱਚ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਮਟਨ ਬਣਾਉਣ ਦੇ ਲਈ ਇਸ ਦੇ ਸਹੀ ਟੁਕੜੇ ਜ਼ਰੂਰੀ ਹਨ ਜਿਸ ਕਰਕੇ ਇਹ ਪਕਾਉਣਾ ਸੌਖਾ ਹੋ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਜਿਸ ਦੁਕਾਨ ਤੋਂ ਮਟਨ ਕਟਵਾਉਂਦੇ ਹੋ ਤਾਂ ਮੋਢੇ, ਪਿਛਲੇ ਪੈਰ, ਪੱਸਲੀਆਂ, ਧੌਣ ਦੇ ਹਿੱਸੇ ਦਾ ਖ਼ਾਸ ਧਿਆਨ ਰੱਖੋ ਕਿਉਂਕਿ ਇਹ ਮਾਸ ਜ਼ਿਆਦਾ ਸੁਆਦ ਹੁੰਦਾ ਹੈ।

ਇਸ ਦੇ ਨਾਲ ਹੀ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਮਟਨ ਦੇ ਕਿਸ ਹਿੱਸੇ ਨੂੰ ਕਿਵੇਂ ਪਕਾਉਣਾ ਹੈ।

Published by: ਗੁਰਵਿੰਦਰ ਸਿੰਘ

ਜਿਵੇਂ ਪੱਸਲੀਆਂ ਨੂੰ ਗ੍ਰਿਲ ਕੀਤਾ ਜਾਂਦਾ ਹੈ। ਇਸ ਵਿੱਚ ਫੈਟ ਦੀ ਲੇਅਰ ਹੁੰਦੀ ਹੈ ਜੋ ਪਿਘਲਣ ਤੋਂ ਬਾਅਦ ਸਵਾਦ ਬਣਦਾ ਹੈ।

ਮਟਨ ਨੂੰ ਤਕਰੀਬਨ 8 ਘੰਟੇ ਤੱਕ ਮੈਰੀਨੇਟ ਕੀਤਾ ਜਾਣਾ ਚਾਹੀਦਾ ਹੈ।

ਜੇ ਹੋਰ ਸਵਾਦ ਬਣਾਉਣਾ ਹੈ ਤਾਂ ਇਸ ਨੂੰ ਰਾਤ ਭਰ ਫਰਿੱਜ਼ ਵਿੱਚ ਰੱਖ ਦਿਓ ਤੇ ਇਸ ਨਾਲ ਇਹ ਵਧੀਆ ਮੈਰੀਨੇਟ ਹੁੰਦਾ ਹੈ।



ਮਟਨ ਨੂੰ ਤੇਜ਼ ਆਂਚ ਤੇ ਲੰਬੇ ਸਮੇਂ ਤੱਕ ਨਹੀਂ ਪਕਾਉਣਾ ਚਾਹੀਦਾ ਕਿਉਂਕਿ ਇਸ ਨਾਲ ਇਹ ਹਾਰਡ ਹੋ ਸਕਦਾ ਹੈ।

ਇਸ ਲਈ ਹੌਲੀ ਆਂਚ ਉੱਤੇ ਹੀ ਇਸ ਨੂੰ ਪਕਾਓ ਜਿਸ ਨਾਲ ਇਹ ਜੂਸੀ ਹੋ ਜਾਂਦਾ ਹੈ।