ਗਰਮੀ ਦੇ ਮੌਸਮ ਦੇ ਵਿੱਚ ਕਈ ਬਿਮਾਰੀਆਂ ਐਕਟਿਵ ਹੋ ਜਾਂਦੀਆਂ ਹਨ। ਜਿਨ੍ਹਾਂ ’ਚੋਂ ਇੱਕ ਹੈ ਮੂੰਹ ’ਚ ਛਾਲੇ ਹੋਣਾ।
ABP Sanjha

ਗਰਮੀ ਦੇ ਮੌਸਮ ਦੇ ਵਿੱਚ ਕਈ ਬਿਮਾਰੀਆਂ ਐਕਟਿਵ ਹੋ ਜਾਂਦੀਆਂ ਹਨ। ਜਿਨ੍ਹਾਂ ’ਚੋਂ ਇੱਕ ਹੈ ਮੂੰਹ ’ਚ ਛਾਲੇ ਹੋਣਾ।

ਲਗਭਗ 20% ਲੋਕ ਮੂੰਹ ’ਚ ਛਾਲੇ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ।

ਲਗਭਗ 20% ਲੋਕ ਮੂੰਹ ’ਚ ਛਾਲੇ ਹੋਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ।

ABP Sanjha
ਮੂੰਹ 'ਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ।
ABP Sanjha
ABP Sanjha

ਮੂੰਹ 'ਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ।

ਮੂੰਹ 'ਚ ਛਾਲੇ ਹੋਣ ਦੇ ਕਈ ਕਾਰਨ ਹੋ ਸਕਦੇ ਹਨ।

ਜੇਕਰ ਤੁਹਾਨੂੰ ਮੂੰਹ ’ਚ ਛਾਲੇ ਹੋਣ ਦਾ ਕਾਰਨ ਪਤਾ ਹੋਵੇਗਾ ਤਾਂ ਇਸ ਦਾ ਇਲਾਜ ਸਹੀ ਤਰੀਕੇ ਨਾਲ ਕਰ ਸਕਦੇ ਹਾਂ।
ABP Sanjha

ਜੇਕਰ ਤੁਹਾਨੂੰ ਮੂੰਹ ’ਚ ਛਾਲੇ ਹੋਣ ਦਾ ਕਾਰਨ ਪਤਾ ਹੋਵੇਗਾ ਤਾਂ ਇਸ ਦਾ ਇਲਾਜ ਸਹੀ ਤਰੀਕੇ ਨਾਲ ਕਰ ਸਕਦੇ ਹਾਂ।

abp live

ਗਰਮੀਆਂ 'ਚ ਖੱਟੇ ਫਲ ਅਤੇ ਸਬਜ਼ੀਆਂ ਜਿਵੇਂ ਨਿੰਬੂ , ਟਮਾਟਰ , ਸੰਤਰਾ, ਸਟ੍ਰਾਬੇਰੀ ਜਿਹੇ ਫਲਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਮੂੰਹ ’ਚ ਛਾਲੇ ਹੋ ਸਕਦੇ ਹਨ।

ABP Sanjha

ਇਸ ਤੋਂ ਇਲਾਵਾ ਚਾਕਲੇਟ, ਬਦਾਮ, ਮੂੰਗਫਲੀ, ਮੈਦੇ ਦੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਮੂੰਹ ਵਿਚ ਛਾਲੇ ਹੋ ਜਾਂਦੇ ਹਨ।

ABP Sanjha

ਵਿਟਾਮਿਨ ਬੀ, ਆਇਰਨ ਅਤੇ ਫੋਲਿਕ ਐਸਿਡ ਜਿਹੇ ਪੋਸ਼ਕ ਤੱਤਾਂ ਦੀ ਘਾਟ ਨਾਲ ਮੂੰਹ ਵਿਚ ਛਾਲੇ ਹੋ ਜਾਂਦੇ ਹਨ।

ਇਸ ਲਈ ਮੂੰਹ ’ਚ ਛਾਲੇ ਹੋਣ ਤੇ ਆਪਣੇ ਖਾਣੇ ’ਚ ਵਿਟਾਮਿਨ ਅਤੇ ਮਿਨਰਲ ਦਾ ਸੇਵਨ ਜ਼ਿਆਦਾ ਕਰੋ।

ABP Sanjha
abp live

ਜਿਹੜੇ ਲੋਕ ਪਹਿਲੀ ਵਾਰ ਸਮੋਕਿੰਗ ਛੱਡਦੇ ਹਨ। ਉਨ੍ਹਾਂ ਨੂੰ ਮੂੰਹ ’ਚ ਛਾਲਿਆਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਰੀਰ ਦੇ ਅੰਦਰ ਹੋਣ ਵਾਲੇ ਕੈਮੀਕਲ ਬਦਲਾਅ ਦੇ ਕਾਰਨ ਇਹ ਸਮੱਸਿਆ ਹੁੰਦੀ ਹੈ।

abp live

ਕੁਝ ਬਿਮਾਰੀਆਂ ਇਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜਿਨ੍ਹਾਂ ਨਾਲ ਮੂੰਹ ’ਚ ਛਾਲੇ ਹੋ ਜਾਂਦੇ ਹਨ। ਜਿਸ ਤਰ੍ਹਾਂ ਵਾਇਰਲ ਇਨਫੈਕਸ਼ਨ, ਢਿੱਡ ਦੀਆਂ ਕੁਝ ਬਿਮਾਰੀਆਂ, ਅਰਥਰਾਈਟਿਸ ਦੇ ਕਾਰਨ ਹੁੰਦੇ ਹਨ।

ਮੂੰਹ ਤੇ ਜੀਭ ਦੇ ਛਾਲਿਆਂ ਤੋਂ ਛੁਟਕਾਰਾ ਪਾਉਣ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਦੇਸੀ ਘਿਓ ਛਾਲਿਆਂ ਤੇ ਲਗਾਓ। ਮੂੰਹ ਦੇ ਛਾਲੇ ਠੀਕ ਹੋ ਜਾਣਗੇ।

ABP Sanjha
abp live

2-3 ਲੱਸਣ ਦੀਆਂ ਕਲੀਆਂ ਦਾ ਪੇਸਟ ਬਣਾ ਕੇ ਛਾਲਿਆਂ ਵਾਲੀ ਜਗ੍ਹਾਂ ਉੱਤੇ ਲਗਾਓ। ਥੋੜ੍ਹੇ ਸਮੇਂ ਬਾਅਦ ਪਾਣੀ ਨਾਲ ਕੁਰਲੀ ਕਰ ਲਓ।

ABP Sanjha
ABP Sanjha

ਅਮਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਵੀ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।

ਅਮਰੂਦ ਦੇ ਪੱਤਿਆਂ ਨੂੰ ਚਬਾਉਣ ਨਾਲ ਵੀ ਮੂੰਹ ਦੇ ਛਾਲੇ ਜਲਦੀ ਠੀਕ ਹੋ ਜਾਂਦੇ ਹਨ।

ਕੁਝ ਦਿਨਾਂ ਤੱਕ ਛਾਲਿਆਂ ਤੇ ਸ਼ਹਿਦ ਲਗਾਉਣ ਨਾਲ ਵੀ ਛਾਲੇ ਜਲਦੀ ਠੀਕ ਹੋ ਜਾਂਦੇ ਹਨ।

ABP Sanjha