ਗਰਮੀਆਂ ਆਉਂਦੇ ਹੀ ਲੋਕ ਫ੍ਰਿਜ ਦਾ ਠੰਡਾ ਪਾਣੀ ਪੀਣ ਲੱਗ ਜਾਂਦੇ ਹਨ।

ਤਾਜ਼ਗੀ ਅਤੇ ਸਿਹਤਮੰਦ ਰਹਿਣ ਲਈ ਘੜੇ ਦਾ ਪਾਣੀ ਇਕ ਸ਼ਾਨਦਾਰ ਵਿਕਲਪ ਹੈ।

ਤਾਜ਼ਗੀ ਅਤੇ ਸਿਹਤਮੰਦ ਰਹਿਣ ਲਈ ਘੜੇ ਦਾ ਪਾਣੀ ਇਕ ਸ਼ਾਨਦਾਰ ਵਿਕਲਪ ਹੈ।

ਇਹ ਨਾ ਸਿਰਫ਼ ਕੁਦਰਤੀ ਢੰਗ ਨਾਲ ਠੰਢਾ ਰਹਿੰਦਾ ਹੈ ਸਗੋਂ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਰੱਖਣ, ਹਾਜ਼ਮੇ ਨੂੰ ਮਜ਼ਬੂਤ ਬਣਾਉਣ ਅਤੇ ਲੂ ਤੋਂ ਬਚਾਉਣ ’ਚ ਵੀ ਮਦਦ ਕਰਦਾ ਹੈ। 

ਘੜੇ ’ਚ ਰੱਖਿਆ ਪਾਣੀ ਹਾਜ਼ਮੇ ਨੂੰ ਸੁਧਾਰਦਾ ਹੈ ਅਤੇ ਐਸਿਡੀ ਤੋਂ ਬਚਾਉਂਦਾ ਹੈ।

ਘੜੇ ’ਚ ਰੱਖਿਆ ਪਾਣੀ ਹਾਜ਼ਮੇ ਨੂੰ ਸੁਧਾਰਦਾ ਹੈ ਅਤੇ ਐਸਿਡੀ ਤੋਂ ਬਚਾਉਂਦਾ ਹੈ।

ਇਹ ਪੇਟ ਦੇ ਤਾਪਮਾਨ ਨੂੰ ਸੰਤੁਲਿਤ ਰੱਖਦਾ ਹੈ, ਜਿਸ ਕਰਕੇ ਅਲਸਰ ਆਦਿ ਹੋਣ ਦੀ ਸੰਭਾਵਨਾ ਘੱਟ ਰਹਿੰਦੀ ਹੈ।

ਘੜੇ ਦਾ ਪਾਣੀ ਕੁਦਰਤੀ ਤਰੀਕੇ ਨਾਲ ਠੰਢਾ ਰਹਿੰਦਾ ਹੈ, ਜਿਸ ਕਰਕੇ ਇਹ ਫਰਿੱਜ ਦੇ ਪਾਣੀ ਤੋਂ ਬਿਹਤਰ ਵਿਕਲਪ ਹੁੰਦਾ ਹੈ।

ਇਹ ਗਲਾ ਬਿਹਤਰ ਰੱਖਦਾ ਹੈ ਅਤੇ ਫਰਿੱਜ ਦੇ ਬਹੁਤ ਠੰਢੇ ਪਾਣੀ ਕਰਕੇ ਹੋਣ ਵਾਲੀ ਗਲੇ ਦੀ ਖਾਰਸ਼ ਤੋਂ ਬਚਾਉਂਦਾ ਹੈ।

ਘੜੇ ਦਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ, ਜੋ ਕਿ ਤੰਦਰੁਸਤ ਰਹਿਣ ’ਚ ਮਦਦ ਕਰਦਾ ਹੈ।

ਇਹ ਮੋਟਾਪੇ ਨੂੰ ਵੀ ਕੰਟਰੋਲ ਕਰਣ ’ਚ ਸਹਾਇਕ ਹੁੰਦਾ ਹੈ।

ਇਹ ਮੋਟਾਪੇ ਨੂੰ ਵੀ ਕੰਟਰੋਲ ਕਰਣ ’ਚ ਸਹਾਇਕ ਹੁੰਦਾ ਹੈ।

ਘੜੇ ਦਾ ਪਾਣੀ ਸਰੀਰ ’ਚੋਂ ਵਿਅਰਥ ਟਾਕਸਿਨ ਨੂੰ ਬਾਹਰ ਕੱਢਣ ’ਚ ਮਦਦ ਕਰਦਾ ਹੈ।

ਇਹ ਲਿਵਰ ਅਤੇ ਕਿਡਨੀ ਦੀ ਸਫਾਈ ਵਿੱਚ ਮਦਦ ਕਰਦਾ ਹੈ।

ਇਹ ਲਿਵਰ ਅਤੇ ਕਿਡਨੀ ਦੀ ਸਫਾਈ ਵਿੱਚ ਮਦਦ ਕਰਦਾ ਹੈ।

ਘੜਾ ਮਿੱਟੀ ਦਾ ਬਣਿਆ ਹੋਣ ਕਰਕੇ, ਇਹ ਪਾਣੀ ’ਚ ਕੁਦਰਤੀ ਤੌਰ ਤੇ ਕੈਲਸ਼ੀਅਮ ਤੇ ਮੈਂਗਨੀਸ਼ੀਅਮ ਮਿਲਾ ਦਿੰਦਾ ਹੈ, ਜੋ ਹੱਡੀਆਂ ਲਈ ਫਾਇਦੇਮੰਦ ਹੁੰਦੇ ਹਨ।