ਜੇਕਰ ਤੁਸੀਂ ਵੀ Itelian Food ਦੇ ਸ਼ੌਕੀਨ ਹੋ ਤਾਂ ਇਨ੍ਹਾਂ ਪਕਵਾਨਾਂ ਨੂੰ ਜ਼ਰੂਰ ਟ੍ਰਾਈ ਕਰੋ



Itelian Food Dish ਵਿੱਚ ਪਾਸਤਾ ਸਭ ਤੋਂ ਵੱਧ ਪਸੰਦ ਕੀਤਾ ਜਾਂਦਾ ਹੈ



ਇਕ ਪੈਨ ਲਓ ਅਤੇ ਉਸ ਵਿਚ 3 ਚੱਮਚ ਤੇਲ ਪਾ ਕੇ ਗਰਮ ਕਰੋ।



ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿਚ ਲਸਣ ਪਾ ਕੇ ਭੁੰਨ ਲਓ



ਇਸ ਨੂੰ ਹਲਕਾ ਭੂਰਾ ਹੋਣ ਤੱਕ ਫਰਾਈ ਕਰੋ



ਇਸ ਤੋਂ ਬਾਅਦ ਟਮਾਟਰ ਦੀ ਪਿਊਰੀ, ਮਿਰਚ ਪਾਊਡਰ, ਤੁਲਸੀ ਦੇ ਪੱਤੇ, ਚੀਨੀ ਅਤੇ ਨਮਕ ਨੂੰ ਚੰਗੀ ਤਰ੍ਹਾਂ ਮਿਲਾਓ



ਇੱਕ ਹੋਰ ਬਰਤਨ ਵਿੱਚ ਮੱਖਣ ਪਾ ਕੇ ਗਰਮ ਕਰੋ



ਇਸ ਵਿਚ ਦੁੱਧ ਪਾ ਕੇ ਉਬਲਣ ਤੱਕ ਗਰਮ ਕਰੋ



ਇਸ ਵਿਚ ਟਮਾਟਰ ਦੀ ਚਟਨੀ ਅਤੇ ਵ੍ਹਾਈਟ ਸੌਸ ਪਾਓ



ਪਾਸਤਾ ਪਾਓ ਅਤੇ ਲਗਭਗ 25 ਤੋਂ 30 ਮਿੰਟ ਤੱਕ ਚੰਗੀ ਤਰ੍ਹਾਂ ਪਕਾਓ, ਤੁਹਾਡਾ Itelian Pasta ਤਿਆਰ ਹੈ