ਜ਼ਿਆਦਾਤਰ ਲੋਕ ਨਾਨ-ਵੈਜ ਨੂੰ ਇੰਨਾ ਪਸੰਦ ਕਰਦੇ ਹਨ ਕਿ ਜੇਕਰ ਉਨ੍ਹਾਂ ਨੂੰ ਕਿਸੇ ਪਾਰਟੀ ਦੇ ਵਿੱਚ ਨਾਨ-ਵੈਜ ਨਾ ਮਿਲੇ ਤਾਂ ਪਾਰਟੀ ਫਿੱਕੀ-ਫਿੱਕੀ ਲੱਗਦੀ ਹੈ।