ਸਰੀਰਕ ਵਿਕਾਸ ਅਤੇ ਮਜ਼ਬੂਤੀ ਦੇ ਲਈ ਦੁੱਧ ਬਹੁਤ ਜ਼ਰੂਰੀ ਹੈ ਜਿਹੜਾ ਬੱਚਿਆਂ ਤੋਂ ਲੈਕੇ ਬਜ਼ੁਰਗਾਂ ਨੂੰ ਪੀਣਾ ਚਾਹੀਦਾ ਹੈ ਪਰ ਦੁੱਧ ਪੀਣ ਵੇਲੇ ਆਹ ਗਲਤੀ ਬਿਲਕੁਲ ਵੀ ਨਾ ਕਰੋ ਦੁੱਧ ਦੇ ਨਾਲ ਮਛਲੀ ਬਿਲਕੁਲ ਵੀ ਨਾ ਖਾਓ ਇਸ ਨਾਲ ਚਰਮ ਰੋਗ ਵਰਗੀ ਬਿਮਾਰੀ ਹੋ ਸਕਦੀ ਹੈ ਦੁੱਧ ਦੇ ਨਾਲ ਕੇਲਾ ਖਾਣ ਨਾਲ ਕਫ ਬਣਦੀ ਹੈ ਇਸ ਨਾਲ ਸੀਨੇ ਵਿੱਚ ਜਕੜਨ ਅਤੇ ਗੈਸ ਬਣ ਸਕਦੀ ਹੈ ਦੁੱਧ ਦੇ ਨਾਲ ਨਮਕ ਨਹੀਂ ਖਾਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਚਿੱਟਾ ਰੋਗ ਹੋ ਸਕਦਾ ਹੈ ਦੁੱਧ ਦੇ ਨਾਲ ਖੱਟੇ ਫਲ ਨਹੀਂ ਖਾਣੇ ਚਾਹੀਦੇ ਹਨ