ਗੁਰਦੇ ਦੀ ਪਥਰੀ ਇੱਕ ਆਮ ਸਮੱਸਿਆ ਹੈ



ਪਥਰੀ ਕਰਕੇ ਦਰਦ, ਪਿਸ਼ਬਾ ਕਰਨ ਵਿੱਚ ਪਰੇਸ਼ਾਨੀ ਹੁੰਦੀ ਹੈ



ਅਜਿਹੇ ਵਿੱਚ ਕਿਡਨੀ ਵਿੱਚ ਪਥਰੀ ਹੋ ਗਈ ਹੈ ਤਾਂ ਕਰ ਲਓ ਆਹ ਕੰਮ



ਕਿਡਨੀ ਵਿਚੋਂ ਪਥਰੀ ਘੱਟ ਕਰਨ ਲਈ ਸਿੰਘਪਰਣੀ ਚਾਹ ਪੀ ਲਓ



ਰੋਜ਼ 4-5 ਲੀਟਰ ਪਾਣੀ ਪੀਓ



ਜ਼ਿਆਦਾ ਤੋਂ ਜ਼ਿਆਦਾ ਫਲ ਖਾਓ



ਸੇਬ ਦਾ ਸਿਰਕਾ ਖਾਓ



ਇਹ ਸਰੀਰ ਵਿੱਚ ਐਂਟੀਆਕਸੀਡੈਂਟ ਦੇ ਲੈਵਲ ਨੂੰ ਵਧਾਉਂਦਾ ਹੈ



ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ