ਟਾਇਲਟ ਵਿੱਚ ਲਿਜਾਂਦੇ ਹੋ ਫੋਨ ਤਾਂ ਹੋ ਜਾਵੇਗੀ ਆਹ ਬਿਮਾਰੀ

ਅਕਸਰ ਲੋਕ ਟਾਇਲਟ ਵਿੱਚ ਫੋਨ ਲਿਜਾਂਦੇ ਹਨ, ਇਸ ਕਰਕੇ ਲੋਕ ਟਾਇਲਟ ਵਿੱਚ ਕਾਫੀ ਸਮਾਂ ਬਿਤਾਉਂਦੇ ਹਨ



ਟਾਇਲਟ ਵਿੱਚ ਜ਼ਿਆਦਾ ਸਮਾਂ ਬਿਤਾਉਣ ਨਾਲ ਕੁਝ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ

ਟਾਇਲਟ ਵਿੱਚ ਜ਼ਿਆਦਾ ਸਮਾਂ ਬਿਤਾਉਣ ਨਾਲ ਕੁਝ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ

ਆਓ ਜਾਣਦੇ ਹਾਂ ਕਿ ਟਾਇਲਟ ਸੀਟ ‘ਤੇ ਬੈਠ ਕੇ ਜ਼ਿਆਦਾ ਸਮਾਂ ਤੱਕ ਫੋਨ ਚਲਾਉਣ ਨਾਲ ਕਿਹੜੀ ਬਿਮਾਰੀਆਂ ਹੋ ਸਕਦੀਆਂ ਹਨ

Published by: ਏਬੀਪੀ ਸਾਂਝਾ

ਇਸ ਤੋਂ ਐਨਲ ਦੇ ਖੇਤਰ ਵਾਲੀ ਨਸਾਂ ‘ਤੇ ਦਬਾਅ ਪੈਂਦਾ ਹੈ, ਜਿਸ ਨਾਲ ਦਿੱਕਤ ਹੋ ਸਕਦੀ ਹੈ

ਇਹ ਬੂਰੀ ਆਦਤ ਕਬਜ਼, ਐਨਲ ਫਿਸਟੁਲਾ, ਪਿੱਠ ਅਤੇ ਧੌਣ ਦਰਦ ਦਾ ਕਾਰਨ ਬਣ ਸਕਦੀ ਹੈ

Published by: ਏਬੀਪੀ ਸਾਂਝਾ

ਇਸ ਨਾਲ ਗੁਦਾ ਅਤੇ ਮਲਾਸ਼ਯ ਦੀਆਂ ਨਸਾਂ ‘ਤੇ ਦਬਾਅ ਪੈਂਦਾ ਹੈ, ਜਿਸ ਨਾਲ ਬਵਾਸੀਰ ਵੀ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਇਸ ਤੋਂ ਪੇਲਵਿਕ ਫਲੋਰ ਦੀਆਂ ਨਸਾਂ ‘ਤੇ ਦਬਾਅ ਪੈਂਦਾ ਹੈ ਜਿਸ ਨਾਲ ਦਿੱਕਤ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਟਾਇਲਟ ਵਿੱਚ ਬੈਠ ਕੇ ਜ਼ਿਆਦਾ ਸਮੇਂ ਤੱਕ ਫੋਨ ਚਲਾਉਣ ਨਾਲ ਉੱਥੇ ਮੌਜੂਦ ਬੈਕਟੀਰੀਆ ਸਰੀਰ ਦੇ ਸੰਪਰਕ ਵਿੱਚ ਆ ਸਕਦਾ ਹੈ

ਹਾਨੀਕਾਰਕ ਬੈਕਟੀਰੀਆ ਵੀ ਸਰੀਰ ਦੀ ਸਿਹਤ ਦੇ ਲਈ ਵੀ ਠੀਕ ਨਹੀਂ ਹੈ