ਰਾਤ ਵੇੇਲੇ ਬੱਚੇ ਨੂੰ ਫੂਡ ਖਿਲਾਉਣ ਤੋਂ ਬਚਣਾ ਚਾਹੀਦਾ ਹੈ ਤਾਂ ਕਿ ਉਹ ਚੈਨ ਦੀ ਨੀਂਦ ਸੌਂ ਸਕੇ ਬੱਚੇ ਨੂੰ ਰਾਤ ਨੂੰ ਕੈਫੀਨ ਵਾਲੀਆਂ ਚੀਜ਼ਾਂ ਨਹੀਂ ਦੇਣੀਆਂ ਚਾਹੀਦੀਆਂ ਰਾਤ ਨੂੰ ਸੌਣ ਤੋਂ ਪਹਿਲਾਂ ਚੀਜ਼ ਬਿਲਕੁਲ ਵੀ ਨਾ ਦਿਓ ਰਾਤ ਨੂੰ ਫਾਈਬਰ ਵਾਲੀਆਂ ਸਬਜ਼ੀਆਂ ਖਾਣ ਤੋਂ ਪਰਹੇਜ਼ ਕਰੋ ਬੱਚੇ ਨੂੰ ਰਾਤ ਨੂੰ ਜ਼ਿਆਦਾ ਸਪਾਈਸੀ ਫੂਡ ਬਿਲਕੁਲ ਵੀ ਨਾ ਦਿਓ ਇਸ ਨੂੰ ਖਾਣ ਨਾਲ ਅਪਚ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋਣ ਨਾਲ ਸਿਹਤ ਖਰਾਬ ਹੋ ਸਕਦੀ ਹੈ ਵੱਧ ਸ਼ੂਗਰ ਵਾਲੀਆਂ ਚੀਜ਼ਾਂ ਖਾਣ ਨਾਲ ਸਰੀਰ ਵਿਚੋਂ ਕੋਰਟੀਸੋਲ ਰਿਲੀਜ਼ ਹੁੰਦਾ ਹੈ ਜਿਸ ਕਰਕੇ ਬੱਚਿਆਂ ਨੂੰ ਸੌਣ ਵੇਲੇ ਪਰੇਸ਼ਾਨੀ ਹੋ ਸਕਦੀ ਹੈ ਬੱਚਿਆਂ ਨੂੰ ਰਾਤ ਨੂੰ ਹੈਲਥੀ ਜਾਂ ਫੈਟ ਵਾਲੀਆਂ ਚੀਜ਼ਾਂ ਖਾਣ ਨੂੰ ਨਾ ਦਿਓ