ਇਮਿਊਨਿਟੀ ਕਮਜ਼ੋਰ ਹੋਣ ‘ਤੇ ਨਜ਼ਰ ਆਉਂਦੇ ਆਹ ਲੱਛਣ

Published by: ਏਬੀਪੀ ਸਾਂਝਾ

ਇਮਿਊਨਿਟੀ ਸਰੀਰ ਦਾ ਸੁਰੱਖਿਆ ਸਿਸਟਮ ਹੈ, ਜਿਸ ਨਾਲ ਵਾਇਰਸ ਅਤੇ ਬੈਕਟੀਰੀਆ ਤੋਂ ਬਚਾਅ ਹੁੰਦਾ ਹੈ

Published by: ਏਬੀਪੀ ਸਾਂਝਾ

ਮਜ਼ਬੂਤ ਇਮਿਊਨਿਟੀ ਨਾਲ ਸਰੀਰ ਛੇਤੀ ਬਿਮਾਰ ਨਹੀਂ ਪੈਂਦਾ ਹੈ, ਆਓ ਜਾਣਦੇ ਹਾਂ ਕਿ ਕਮਜ਼ੋਰ ਇਮਿਊਨਿਟੀ ਨਾਲ ਕੀ ਹੁੰਦਾ ਹੈ

Published by: ਏਬੀਪੀ ਸਾਂਝਾ

ਜੇਕਰ ਥੋੜੇ-ਥੋੜੇ ਸਮੇਂ ਵਿੱਚ ਸਰਦੀ, ਖੰਘ ਜਾਂ ਬੁਖਾਰ ਹੋ ਰਿਹਾ ਹੈ

Published by: ਏਬੀਪੀ ਸਾਂਝਾ

ਤਾਂ ਇਹ ਕਮਜ਼ੋਰ ਇਮਿਊਨਿਟੀ ਦਾ ਸੰਕੇਤ ਹੋ ਸਕਦਾ ਹੈ, ਸਰੀਰ ਸੰਕਰਮਣ ਨਾਲ ਲੜ ਨਹੀਂ ਪਾਉਂਦਾ ਹੈ

Published by: ਏਬੀਪੀ ਸਾਂਝਾ

ਬਿਨਾਂ ਜਿਆਦਾ ਕੰਮ ਕੀਤੇ ਹੀ ਲਗਾਤਾਰ ਥਕਾਵਟ, ਸਰੀਰ ਭਾਰੀ ਰਹਿਣਾ ਅਤੇ ਐਨਰਜੀ ਦੀ ਕਮੀਂ ਮਹਿਸੂਸ ਹੋਣਾ ਕਮਜ਼ੋਰ ਇਮਿਊਨਿਟੀ ਦੀ ਪਛਾਣ ਹੁੰਦੀ ਹੈ

Published by: ਏਬੀਪੀ ਸਾਂਝਾ

ਜੇਕਰ ਕੋਈ ਵੀ ਜ਼ਖ਼ਮੀ ਦੇਰੀ ਨਾਲ ਭਰੇ ਤਾਂ ਵੀ ਇਹ ਕਮਜ਼ੋਰ ਇਮਿਊਨਿਟੀ ਦਾ ਸੰਕੇਤ ਹੋ ਸਕਦਾਹੈ

Published by: ਏਬੀਪੀ ਸਾਂਝਾ

ਜੇਕਰ ਗੈਸ, ਦਸਤ, ਕਬਜ ਜਾਂ ਪੇਟ ਦਰਦ ਰਹੇ ਤਾਂ ਕਮਜ਼ੋਰ ਇਮਿਊਨਿਟੀ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਸਕਿਨ ‘ਤੇ ਰੈਸ਼ਿਸ, ਐਲਰਜੀ, ਮੁਹਾਂਸੇ ਜਾਂ ਜਿਆਦਾ ਵਾਲ ਝੜਨਾ ਵੀ ਕਮਜ਼ੋਰ ਇਮਿਊਨਿਟੀ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਯੂਰਿਨ ਇਨਫੈਕਸ਼ਨ, ਫੰਗਲ ਇਨਫੈਕਸ਼ਨ ਜਾਂ ਗਲੇ ਵਿੱਚ ਵਾਰ-ਵਾਰ ਸੰਕਰਮਣ ਹੋ ਰਿਹਾ ਹੈ ਤਾਂ ਇਸ ਦਾ ਮਤਲਬ ਇਮਿਊਨਿਟੀ ਕਮਜ਼ੋਰ ਹੈ

Published by: ਏਬੀਪੀ ਸਾਂਝਾ