ਧੁੱਪ ਦੀ ਕਮੀ ਸਿਰਫ਼ ਸਾਡੇ ਮੂਡ ਨੂੰ ਹੀ ਨਹੀਂ, ਸਗੋਂ ਸਰੀਰ ਦੀ ਸਿਹਤ ਅਤੇ ਵਿਟਾਮਿਨ ਦੀ ਘਾਟ ਨੂੰ ਵੀ ਪ੍ਰਭਾਵਿਤ ਕਰਦੀ ਹੈ।

ਇਹ ਮੂਡ ਖਰਾਬ ਹੋਣ ਤੋਂ ਲੈਕੇ ਸਰੀਰਕ ਕਮਜ਼ੋਰੀ ਤੱਕ ਕਈ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ।



ਸਰਦੀਆਂ 'ਚ ਧੁੱਪ ਨਾ ਨਿਕਲਣ ਨਾਲ ਦਿਮਾਗੀ ਟੈਂਸ਼ਨ ਵਧਣਾ ਇਕ ਆਮ ਸਮੱਸਿਆ ਹੈ। ਧੁੱਪ ਨਾ ਨਿਕਲਣ ਨਾਲ ਦਿਮਾਗੀ ਟੈਂਸ਼ਨ ਵਧ ਰਹੀ ਹੈ।

ਇਸ ਕਰ ਕੇ ਹੈਪੀ ਹਾਰਮੋਨਸ ਘੱਟ ਰਹੇ ਹਨ। ਧੁੱਪ ਨਾ ਨਿਕਲਣ ਦਾ ਅਸਰ ਨਿਊਰੋ ਕੈਮੀਕਲ 'ਤੇ ਪੈ ਰਿਹਾ ਹੈ।



ਇਸ ਦਾ ਸਭ ਤੋਂ ਵੱਡਾ ਅਸਰ ਉਦਾਸੀ, ਐਂਜਾਇਟੀ ਦੇ ਮਰੀਜ਼ਾਂ 'ਤੇ ਪੈਂਦਾ ਹੈ।



ਧੁੱਪ 'ਚ ਵਿਟਾਮਿਨ ਡੀ ਹੁੰਦਾ ਹੈ, ਜੋ ਸਾਡੇ ਸਰੀਰ ਲਈ ਜ਼ਰੂਰੀ ਹੈ। ਵਿਟਾਮਿਨ ਡੀ ਦੀ ਕਮੀਂ ਨਾਲ ਦਿਮਾਗੀ ਟੈਂਸ਼ਨ ਵਧ ਰਹੀ ਹੈ।



ਸਰਦੀਆਂ 'ਚ ਜਦੋਂ ਧੁੱਪ ਘੱਟ ਹੁੰਦੀ ਹੈ ਤਾਂ ਸੀਰੋਟੇਨਿਨ, ਨਾਰਪੀਨੇਫਰੀਨ ਤੇ ਡੋਪਾਮੀਨ ਐਕਟਿਵ ਨਹੀਂ ਹੁੰਦੇ।



ਇਸ ਕਰਕੇ ਤੁਹਾਨੂੰ ਚਿੜਚਿੜਾਪਨ, ਟੈਂਸ਼ਨ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਇਸ ਕਰਕੇ ਤੁਹਾਨੂੰ ਚਿੜਚਿੜਾਪਨ, ਟੈਂਸ਼ਨ ਜਿਹੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।

ਕਸਰਤ ਕਰਨ ਨਾਲ ਹੈਪੀ ਹਾਰਮੋਨਸ ਦਾ ਪੱਧਰ ਵਧ ਸਕਦਾ ਹੈ, ਜੋ ਆਪਣੇ ਮੂਡ ਨੂੰ ਵਧੀਆ ਬਣਾ ਸਕਦਾ ਹੈ।

ਜੇਕਰ ਤੁਹਾਨੂੰ ਧੁੱਪ ਨਹੀਂ ਮਿਲ ਰਹੀ ਹੈ ਤਾਂ ਵਿਟਾਮਿਨ ਡੀ ਦੀਆਂ ਗੋਲੀਆਂ ਲੈਣਾ ਇਕ ਚੰਗਾ ਵਿਕਲਪ ਹੋ ਸਕਦਾ ਹੈ।



ਜੇਕਰ ਤੁਹਾਨੂੰ ਜ਼ਿਆਦਾ ਤਣਾਅ ਮਹਿਸੂਸ ਹੋ ਰਿਹਾ ਹੈ ਤਾਂ ਡਾਕਟਰ ਤੋਂ ਸਲਾਹ ਜ਼ਰੂਰ ਲਵੋ।